LyricFind Logo
LyricFind Logo
Profile image icon
Lyric cover art

S.O.S

Apple Music logo
Deezer logo
Spotify logo
Lyrics
Late night ਘੁੰਮਦੀ ਬਲਾਕ ਗੱਡੀ
Late night ਭਾਲ ਦੀ ਸ਼ਿਕਾਰ ਗੱਡੀ
Late night ਜੱਟਾਂ ਨੇ ਆ ਟੋਹਰ ਕੱਢੀ
Late night ਨਾਲ ਬੈਠੀ ਸੋਹਣੀ ਨਡੀ
ਬੈਂਟਗਿਆ ਚ ਜੱਟ ਨੀ
ਕੱਢ ਦੇ ਆ ਅੱਗ ਨੀ
ਜਿੱਤਨੀ ਆ ਬੇਟ ਜੇ
ਸਾਡੇ ਉੱਤੇ ਰੱਖ ਨੀ
Worry ਕੋਈ ਨਾ
ਉੱਤੇ ਵਾਲਾ ਕਰੇ bless
ਵੈਰੀ ਝੱਲੇ ਫਿਰਦੇ
ਅਸੀਂ ਖੇਡ ਦੇ ਅਹ chess
ਜਦੋਂ ਨਾਰਾਂ ਹੋਣ stress
ਆਵੇ phone ਤੇ SOS
ਜਦੋਂ ਕਰਦੀਆਂ miss
ਆਵੇ phone ਤੇ SOS
ਜਦੋਂ ਰੁੱਸ ਦਿਆਂ ਯਾਰਾਂ ਨਾਲ
ਆਵੇ SOS
ਕਰਾਂ ਸਾਰਿਆਂ ਨੂੰ save
ਮੁੰਡਾ ਕਰਦਾ ਨਾ rest

Let me know let me know
ਕੇੜੀ ਸ਼ੈ ਤੈਨੂੰ ਚਾਹੀਦੀ ਨੀ
ਕਹਿੰਨ ਮੈਨੂੰ ਸਾਰੇ ਜੱਟਾ
ਇਹਨੀ ਅੱਗ ਨਹੀਂਓ ਲਾਈਦੀ ਨੀ
ਛੱਡ ਕੇ ਸਹੇਲੀ ਨੂੰ
ਕਰੇ ਮੇਰੇ ਨਾਲ link ਨੀ
Life ਆ short ਬਿੱਲੋ
ਬਹੁਤਾ ਕਰ ਨਾ ਤੂੰ think ਨੀ
Snap ਉੱਤੇ photo
Send ਕਰੇ ਪਾਕੇ dress
ਨਾਲੇ red wine ਦੀਆਂ
ਕਰੇ request
ਜਦੋਂ ਨਾਰਾਂ ਹੋਣ stress
ਆਵੇ phone ਤੇ SOS
ਜਦੋਂ ਕਰਦੀਆਂ miss
ਆਵੇ phone ਤੇ SOS

ਜਦੋ Snap ਉੱਤੇ photo
Send ਕਰੇ ਪਾਕੇ dress
ਨਾਲੇ red wine ਦੀਆਂ
ਕਰੇ request
ਜਦੋਂ ਨਾਰਾਂ ਹੋਣ stress
ਆਵੇ phone ਤੇ SOS
ਜਦੋਂ ਕਰਦੀਆਂ miss
ਆਵੇ phone ਤੇ SOS
ਜਦੋਂ ਰੁੱਸ ਦਿਆਂ ਯਾਰਾਂ ਨਾਲ
ਆਵੇ SOS
ਕਰਾਂ ਸਾਰਿਆਂ ਨੂੰ save
ਮੁੰਡਾ ਕਰਦਾ ਨਾ rest

ਜੱਟ ਕੁੜਦਾ ਆ solo ਨੀ
ਮੇਰੇ ਪਿੱਛੇ ਖੜਾ ਕੋਈ ਨੀ
ਮੈਂ ਆਪਣੀ lane ਬਿੱਲੋ
ਮੇਰੇ ਅੱਗੇ ਵੀ ਕੋਈ ਨਹੀਂ
ਜੇ life ਪਸੰਦ ਮੇਰੀ
ਅੱਗੇ ਦੇਖੀ ਬਿੱਲੋ ਹੋਣਾ ਕੀ
Success ਮੈਂ show ਕਰੂ
ਵੈਰੀ ਦੱਸੂ ਹੁੰਦਾ ਰੋਣਾ ਕੀ
ਸਾਡੀ ਕਿੰਨੀ ਕ ਔਕਾਤ
ਬਿੱਲੋ ਕਰੀ ਨਾ ਤੂੰ guess
ਅਸੀਂ ਪੈਸੇ ਡਾਉਂਦੇ ਨੀ
ਅਸੀਂ ਕੀਤੇ invest
ਜਦੋਂ ਨਾਰਾਂ ਹੋਣ stress
ਆਵੇ phone ਤੇ SOS
ਜਦੋਂ ਕਰਦੀਆਂ miss
ਆਵੇ phone ਤੇ SOS
ਜਦੋਂ ਰੁੱਸ ਦਿਆਂ ਯਾਰਾਂ ਨਾਲ
ਆਵੇ SOS
ਕਰਾਂ ਸਾਰਿਆਂ ਨੂੰ save
ਮੁੰਡਾ ਕਰਦਾ ਨੀ rest

WRITERS

HARJOT SINGH

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other