I mean don't let nobody get in between you
And your creation you know what im sayin
If you want somethin it gotta be that
Gucci side bag ਵਿੱਚ phone ਦੋ ਦੋ ਹੁੰਦੇ ਆ
ਮੁੰਡੇ ਹੱਥ ਨਹੀਓ ਆਉਂਦੇ ਆਹੰਦਾ ਕੋ ਹੁੰਦੇ ਆ
ਐਂਟੀਆ ਦੇ ਗੀਤ ਬਿੱਲੋ ਸੋ ਸੋ ਹੁੰਦੇ ਆ
ਸਾਡੇ ਆਲੇ hit ਬੀਬਾ for sure ਹੁੰਦੇ ਆ
ਬੋਲਾਂ ਘੱਟ ਜਿੰਨਾ ਓਨਾ ਬੋਲਦਾ ਆ ਚੋਟਾ ਨੀ
ਪਤਾ ਵੈਰੀਆਂ ਦੀ ਹਿੱਕਾਂ ਨੂੰ ਵਿੱਥ ਟੈਰਦਾ
ਹੋ ਮੁੰਡਾ ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
ਹੋ eastside ਰਵਾਂ ਐਂਟੀ west ਚ ਰਹਿੰਦੇ ਨੀ
ਸਾਡੇ ਬਾਰੇ ਬੋਲ ਕੇ ਮਹਿਫਲਾਂ ਚ ਬਹਿੰਦੇ ਨੀ
ਕਾਲੀ ਪੱਗ ਕਾਲਾ ਪਿੱਕਾ ਕਾਲੀ ਨਾਲ ਚਾਹਾਂ ਦੇ
ਜੱਟ on top ਕੁੜੇ ਜਿਸੇ ਕਦੇ ਟੈਂਡੇ ਨੀ
ਹੋ ਦੂਜੇ ਪੈਰ ਉੱਠਦੇ ਆ ਪੁੱਤ ਜੱਟਾਂ ਦੇ
ਸਾਨੂੰ ਪੁੱਛਨਾ ਮਾਹੌਲ ਕੁੜੇ ਚੌਥੇ ਪੈਰ ਦਾ
ਹੋ ਮੁੰਡਾ ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
Block ਕਰਦੇ ਆ and one ਕਰਾਂ ਮਿੱਠੀਏ
ਵੈਰੀ ਦੇਖਦੇ ਆ on sight ਕਰਾਂ ਮਿੱਠੀਏ
ਸਾਡੀ ਹਰ ਇੱਕ move ਐਂਟੀ copy ਕਰਦੇ
ਜਦੋਂ ਹੁੰਦੀ ਨੀ man ਜਿਹਨਾਂ ਨਾਲ ਲਾੜ੍ਹਦੇ
ਜੱਟ ਤੁਰੇ solo ਭਾਲ ਦਾ ਨੀ ਸਾਥ ਕਿਸੇ ਦਾ
ਮੁੰਡਾ Sidhu ਆ ਦਾ ਪੁੱਤ ਕੁੜੇ ਨਵੇਂ ਸ਼ਹਿ ਦਾ
ਹੋ ਮੁੰਡਾ ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
ਡੁੱਬਦਾ ਨੀ hate ਵਿੱਚ ਉੱਤੇ ਤੈਰਦਾ
I gotta get this to a billion you know what i'm sayin, yeah
I ain't tryna just be cool