LyricFind Logo
LyricFind Logo
Profile image icon
Lyric cover art

T.R.M

Apple Music logo
Deezer logo
Spotify logo
Lyrics
ਹੋ ਗੱਡੀ white ਤੇ hood ਆ ਕਾਲੀ
ਲੱਗਦੀ ਵੈਰੀਆਂ ਨੂੰ ਇਹ ਬਾਹਲੀ
Right seat ਰੋਂਦ ਪਏ ਚਾਲੀ
ਦੂਰ ਖੜੇ ਜੱਗ ਰਾਣੀਏ
ਤੇਰਾ ਰਾਖਾ ਮੈਂ
Yeah Harjot Sidhu
ਤੇਰਾ ਰਾਖਾ ਮੈਂ ਨੀ ਮੇਰਾ
ਹੋ ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ
ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ

ਓ ਹੈਨੀ ਤੋੜ ਨੀ ਲੋਕੀ ਲੱਭਦੇ
ਦੋਆਬੇ ਆਲੇ ਨਾ ਛੇਤੀ ਦੱਬਦੇ
ਬਣੀ ਬੈਠੇ ਪਿਓ ਇਹ ਸਭ ਦੇ
ਟੌਰ ਟੱਪਾ ਅੱਗ ਰਾਣੀਏ
ਹੋ ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ
ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ

ਹੋ RPM 7 ਤੇ ਰਹਿੰਦਾ
Brabus ਬੜਕੇ ਜਾਨ ਕੱਢ ਲੈਂਦਾ
ਜੱਟ ਦਾ ਨਾਮ ਮੂੰਹੋਂ ਨਾ ਲੈਂਦਾ
Fame ਹੁਣ ਵੱਧ ਰਾਣੀਏ
ਹੋ grill ਤੇ ਲੱਗੇ ਕਾਲੇ ਪਰਾਂਦੇ
ਮਾੜੀਆ ਨਜ਼ਰਾਂ ਤੋਂ ਨੇ ਬਚਾਂਦੇ
ਕਾਲੀ ਨਾਲ ਚਾਹਾਂ ਦੇ ਖਾਂਦੇ
ਨਾ ਅੱਖ ਹੁੰਦੀ ਬੰਦ ਰਾਣੀਏ
ਹੋ ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ
ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ

ਪਟਿਆਲਾ ਸ਼ਾਹੀ ਪੱਗ ਮੁੰਡਾ ਦੇਸੀ
ਕਾਲਾ ਕੁੜਤਾ ਕਾਲੀ ਆ ਖੇਸੀ
Wagon ਥੱਲੇ ਪਿੰਡ ਆ Massey
ਵੈਰੀ ਸਿੱਟੇ ਚੱਬ ਰਾਣੀਏ
Window half down ਜੱਗ ਡਰਦਾ
ਅੱਖਾਂ ਨਾਲ ਸ਼ਹਿਰ run ਕਰਦਾ
ਪਾਣੀ ਸਿੱਧੂ ਦਾ ਨੀ ਭਰਦਾ
ਗਿੱਧੜਾਂ ਦਾ ਵੱਗ ਰਾਣੀਏ
ਤੇਰਾ ਰਾਖਾ ਮੈਂ ਮੇਰਾ
Yeah
ਤੇਰਾ ਰਾਖਾ ਮੈਂ ਮੇਰਾ ਰੱਬ ਰਾਣੀਏ

Yeah Harjot Sidhu

WRITERS

harjot singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other