LyricFind Logo
LyricFind Logo
Profile image icon
Lyric cover art

Think About Me

Apple Music logo
Deezer logo
Spotify logo
Lyrics
3 ਵਜੇ ਹਥ ਵਿਚ ਕੱਚ ਦਾ ਗ੍ਲਾਸ
ਸੋਚ'ਆਂ ਤੇਰੇ ਵੇਰ ਨਾਲੇ ਕਰ'ਆਂ ਏਹਿਸਾਸ
ਕਿਨਾ ਚਿਰ ਤੂ ਕੁਦੇ ਗੇਮ'ਆ ਖੇਡੀਆਂ
ਕਾਢ'ਓਂ ਤੇਰੇ ਲਯੀ ਓਹੋ ਬਣ ਗੇਯਾ ਖਾਸ
ਜੋ ਕਮੀ ਰਿਹ ਗਯੀ ਮੇਰੇ ਸਾਇਡ ਤੋਂ
ਹੁਣ ਹੋਰ ਕੋਈ ਪੂਰੀ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ

Heel ਸਾਡੀ ਦਿਤੀ ਘੁਮੇ ਕਿਸੇ ਹੋਰ ਨਾਲ
Hang up ਕਰਦੀ ਚਾਇ ਸਾਡੀ ਕਾਲ ਨੀ
ਦਸ ਦੇ ਨੀ ਕਦੋ ਪ੍ਯਾਰ ਤੇਰੇ ਘਟੇਯਾ
ਸੋਚ ਸੋਚ ਹੁੰਦਾ ਸਾਡਾ ਭੂਰਾ ਹਾਲ ਨੀ
ਤੇਰੇ ਕਰਕੇ ਆਹ ਅਸੀ ਟੁੱਟ ਗਏ ਹੀਰੀਏ
ਦਿਲ ਇਸ਼੍ਕ਼ ਨਾ ਕਦੇ ਹੁਣ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ

ਦਸ ਸਾਡੀ ਯਾਦਾ ਕੁੜੇ ਔਂਦੀ ਆਹ ਕੇ ਨਹੀ
ਜਦ ਓਹੋ ਜਾਂ ਕਿਹਕੇ ਆਹ ਬਲੌਂਦਾ ਨੀ
ਔਂਦਾ ਚਿਹਰਾ ਮੇਰਾ ਅਖਾਂ ਮੁੜੇ ਜਦ ਕੋਈ
ਰੇਡਿਯੋ ਤੇ ਪ੍ਯਾਰ ਵਾਲਾ ਗਾਣਾ ਔਂਦਾ ਨੀ
ਤੂ ਸਾਡੀ ਨਾ ਹੋਯੀ ਅਸੀ ਕਿਸੇ ਦੇ ਨਾ ਹੋਏ
ਤੈਨੂੰ ਰੋਜ਼ ਵੇਖ ਵੇਖ ਸਿਧੂ ਮਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ
ਸੋਛਿਯਾ ਕਰੇਗਣੀ ਬਾਰ ਬਾਰ ਸੋਨੀਏਏ
ਸਾਡੇ ਵੇਰ ਜਦ ਓ ਪ੍ਯਾਰ ਕਰੂ ਗਾ

WRITERS

HARJOT SINGH

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other