ਫੋਟੋ'ਆਂ ਹੀ ਰਿਹ ਗਿਆ ਨੇ ਪੱਲੇ
ਮਾਇਂਡ ਆਹ ਕ੍ਰੇਜ਼ੀ ਦਿਲ ਝੱਲਾ ਹੋਗਿਯਾ
ਦੋਵੇ ਲੱਦ ਕੇ ਹੋਗਾਏ ਆਹ ਕੱਲੇ
ਗਲ ਏਹਨੀ ਵੱਡੀ ਨੀ ਚਾਇ ਦੋਵੇਇਂ ਜਾਂ ਦੇ
ਮਾਡੀ ਨਜ਼ਰ ਚਾਇ ਲਗੀ ਸਾਡੇ ਪ੍ਯਾਰ ਨੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
Voice male ਸੁਣ ਮੇਨੂ ਫੋਨ ਕਰ ਲਾਯੀ
ਜਾਗ ਮੁੜੇ ਲਧ ਅਸੀ ਝੱਲੇ ਲਗਦੇ
ਗਿੱਲੇ ਸ਼ਿਕ਼ਵੇ ਦੋਵੇ ਜਯੀ ਏ ਭੁਲ ਨੀ
ਤੇਰੀ ਹਰ ਇਕ ਲਵ ਯੂ ਮੀਨ ਰਖੀ ਸਾਂਭ ਕੇ
ਪੇਗ ਲਾਕੇ ਪਦ'ਆਂ ਓਹਨੂ ਕੱਲਾ ਰਾਤ ਨੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
ਚਿਤ ਕਰੇ ਤੇਰੇ ਕੋਲ ਆਕੇ ਭੇਜਵਾਨ
ਰੇਡ ਰੋਜ਼ ਦੇਕੇ ਹਾਥ ਫੈਡ ਲੇਹ ਜਵਾਨ
ਸੁਣ ਕੇ ਨੀ ਮਿਲੇ ਤੇਰੀ ਰੂਹ ਨੂ ਸਕੂਨ
ਏਹੁਸੀ ਕੋਯੀ ਤੈਨੂੰ ਕੁੜੇ ਗਲ ਕਿਹ ਜਵਾਨ
ਮੇਰੇ ਰਗ ਰਗ ਵਿਚ ਵੱਸੇ ਤੇਰੀ ਯਾਦ ਨੀ
ਤੂ ਵੀ ਭੁਲ ਨਾ ਜਾਵੀ ਕੁੜੇ ਸਿਧੂ ਯਾਰ ਨੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ
ਮੇਰੇ ਰਗ ਰਗ ਵਿਚ ਵੱਸੇ ਤੇਰੀ ਯਾਦ ਨੀ
ਤੂ ਵੀ ਭੁਲ ਨਾ ਜਾਵੀ ਕੁੜੇ ਸਿਧੂ ਯਾਰ ਨੂ
ਜੇ ਫੋਨ ਕਰਨੇ ਨੂ ਜੀ ਕੀਤਾ ਅਡੀਏ
ਗਲ ਕਰੇਂਗੀ ਕੇ ਨਹੀ ਦਸ ਜਾਂਦੀ ਵਾਰ ਤੂ