LyricFind Logo
LyricFind Logo
Profile image icon
Lyric cover art

Talk Of Town

Apple Music logo
Deezer logo
Spotify logo
Lyrics
ਓ ਮੁੰਡਾ Talk of town ਐ
ਹੋ ਉੱਤੋਂ ਰੰਗ ਦਾ brown ਐ
ਜਦੋਂ ਗਲੀ ਵਿਚੋਂ ਲੰਗਦਾ
Window ਕਰ ਲੈਂਦਾ down ਐ
ਮੈਂ ਜਿਹਦੇ ਤੌਂ ਬੈਠੀ ਆ ਦਿਲ ਹਾਰੀ
ਆਰੀ ਆਰੀ ਆਰੀ ਨੀ ਓ ਮੁੰਡਾ ਜੱਟਾਂ ਦਾ
ਜਿੰਦੇ ਮੇਰੇ ਨਾਲ ਯਾਰੀ
ਓ ਹੱਥ ਚ ਬੰਦੂਕ ਰੱਖ ਦੇ
ਰੱਖਦਾ ਐ ਮੁੱਛਾਂ ਚਾੜੀ
ਨੀ ਓ ਮੁੰਡਾ ਜੱਟਾਂ ਦਾ
ਨੀ ਓ ਮੁੰਡਾ ਜੱਟਾਂ ਦਾ ਜਿੰਦੇ ਮੇਰੇ ਨਾਲ ਯਾਰੀ
Shade ਲਾ ਕੇ ਓ ਤਾਂ
ਮੈਨੂੰ ਚੋਰੀ ਚੋਰੀ ਤੱਕਦਾ ਐ
ਅੱਖ ਓਹਦੀ ਤਾਂ ਵੀ ਫੜ ਲੈਣੀ ਆਂ
ਵੇਖਣ ਦਾ ਮਾਰਾ ਆ ਵੇ
ਚਾਹ ਪੀਣੀ ਯਾਰਾਂ ਨਾਲ
ਤਾਂ ਹੀ ਓਥੇ ਜਾਣ ਜਾਣ ਬੈਣੀ ਆਂ
Shade ਲਾ ਕੇ ਓ ਤਾਂ
ਮੈਨੂੰ ਚੋਰੀ ਚੋਰੀ ਤੱਕਦਾ ਐ
ਅੱਖ ਓਹਦੀ ਤਾਂ ਵੀ ਫੜ ਲੈਣੀ ਆਂ
ਵੇਖਣ ਦਾ ਮਾਰਾ ਆ ਵੇ
ਚਾਹ ਪੀਣੀ ਯਾਰਾਂ ਨਾਲ
ਤਾਂ ਹੀ ਓਥੇ ਜਾਣ ਜਾਣ ਬੈਣੀ ਆਂ
ਮੈਂ ਵੀ ਓਹਨੂੰ ਵੇਖਣ ਦੀ ਮਾਰੀ
ਆਰੀ ਆਰੀ ਆਰੀ ਨੀ ਓ ਮੁੰਡਾ ਜੱਟਾਂ ਦਾ
ਜਿੰਦ ਮੇਰੇ ਨਾਲ ਯਾਰੀ
ਓ ਹੱਥ ਚ ਬੰਦੂਕ ਰੱਖ ਦੇ
ਰੱਖਦਾ ਐ ਮੁੱਛਾਂ ਚਾੜੀ
ਨੀ ਓ ਮੁੰਡਾ ਜੱਟਾਂ ਦਾ
ਨੀ ਓ ਮੁੰਡਾ ਜੱਟਾਂ ਦਾ

ਹੋ ਗੱਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨੱਖਾ
ਨਾਲੇ ਨਿੱਤ ਦੀ ਹੀ ਟੋਹਰ ਕੱਢੀ ਰੱਖਦਾ
ਓ ਵੇਲੀਆਂ ਨੂ ਰੱਦ ਕੇ ਤੇ ਅਲ੍ਹੜਾਂ ਨੂ ਜਚੇ ਬਾਹਲਾ
ਮੇਰੀ ਤਾਂ ਓ ਜਾਨ ਅੱਧੀ ਰੱਖਦਾ
ਹੋ ਗੱਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨੱਖਾ
ਨਾਲੇ ਨਿੱਤ ਦੀ ਹੀ ਤੌਰ ਕੱਢੀ ਰੱਖਦਾ
ਓ ਵੇਲੀਆਂ ਨੂ ਰੜਕੇ
ਤੇ ਅਲ੍ਹੜਾਂ ਨੂ ਜਚੇ ਬਾਲਾ
ਮੇਰੀ ਤਾਂ ਓ ਜਾਨ ਅੱਧੀ ਰੱਖਦਾ
ਵਾਰ ਮਿਰਚਾਂ ਮੈਂ ਨਜ਼ਰ ਉਤਾਰੀ
ਆਰੀ ਆਰੀ ਆਰੀ ਨੀ ਓ ਮੁੰਡਾ ਜੱਟਾਂ ਦਾ
ਜਿੰਦ ਮੇਰੇ ਨਾਲ ਯਾਰੀ
ਓ ਹੱਥ ਚ ਬੰਦੂਕ ਰੱਖ ਦੇ
ਰੱਖਦਾ ਐ ਮੁੱਛਾਂ ਚਾੜੀ
ਨੀ ਓ ਮੁੰਡਾ ਜੱਟਾਂ ਦਾ
ਨੀ ਓ ਮੁੰਡਾ ਜੱਟਾਂ ਦਾ ਜਿੰਦੇ ਮੇਰੇ ਨਾਲ ਯਾਰੀ ਨੀ ਓ ਮੁੰਡਾ ਜੱਟਾਂ ਦਾ

WRITERS

Harman Gill

PUBLISHERS

Lyrics © IPRS

Share icon and text

Share


See A Problem With Something?

Lyrics

Other