I don't get why you love me
After all we've been through
Still pull me close when you should have shoved me
Like your love is something I'll never lose
ਇੱਕ ਦੂਜੇ ਲਈ ਕਿਉਂ ਹੋਏ ਤਾਂ ਵੀ ਝੱਲੇ ਆ
ਜਿਸਮਾਂ ਚੋਂ ਮਹਿਕਾਂ ਦੇ ਹੀ ਅਸੀਂ ਮੱਲੇ ਆ
ਦੋਹਾਂ ਦਾ ਸਬਰ ਜਾਂਦਾ ਮੁੱਕਦਾ ਸਾਹ ਰੁੱਕਦਾ
ਕੋਈ ਨਾ ਖਬਰ ਕਿਉਂ ਰੰਗੀ ਉੱਠਦਾ ਦੋਨਾਂ ਦੇ ਮੁੱਖ ਦਾ
ਨਜ਼ਰਾਂ ਨਾ ਨਜ਼ਰਾਂ ਜਦ ਵੀ ਮਿਲੀਆਂ ਮੰਗਦੀਆਂ ਮਾਫ਼ੀ ਨਹੀਂ
ਚਾਹੇ ਚੱਲਦਾ ਹੀ ਜਾਵੇ ਇਸ਼ਕ ਦੋਹਾਂ ਦਾ ਫਿਰ ਵੀ ਕਾਫ਼ੀ ਨਹੀਂ
ਫਿਰ ਵੀ ਦੋਵੇਂ ਰਹਿੰਦੇ ਪਿਆਰਾ ਥੱਲੇ ਆ
ਇੱਕ ਦੂਜੇ ਲਈ ਕਿਉਂ ਹੋਏ ਤਾਂ ਵੀ ਝੱਲੇ ਆ
ਜਿਸ ਮਾਂ ਚੋਂ ਮਹਿਕਾਂ ਦੇ ਹੀ ਅਸੀਂ ਮੱਲੇ ਆ
Please don't ask that what you're doing
Don't tell my feelings to roam
And then let go just in vain, vain, vain
And then let go just in vain, vain, vain
ਬੋਲ ਬੁੱਲ੍ਹਾ ਤੇ ਰਹਿੰਦੇ ਸਾਰੇ
ਕੱਲੇ ਰਹਿ ਕੇ ਵੀ ਦਮ ਘੁੱਟਦਾ ਦਿਲ ਡੁੱਬਦਾ
ਪੱਲੇ ਪੈ ਕੇ ਵੀ ਮਨ ਰੁੱਠਦਾ ਦੂਰ ਸੁੱਟਦਾ
ਲੁੱਕਿਆ ਨਾ ਲੁੱਕਦੀ ਦੀਦ ਕਹਾਂ ਦੀ ਮੰਗਦੀ ਮਾਫ਼ੀ ਨਹੀਂ
ਤਾਂ ਵੀ ਹੁੰਦਲ ਦੇ ਵਾਂਗੂ ਹੀ ਅਵੱਲੇ ਆ
ਇੱਕ ਦੂਜੇ ਲਈ ਹੋਏ ਤਾਂ ਵੀ ਝੱਲੇ ਆ
ਜਿਸ ਮਾਂ ਚੋਂ ਮਹਿਕਾਂ ਦੇ ਹੀ ਅਸੀਂ ਮੱਲੇ ਆ