ਮੁੰਡਾ ਹੈੱਡ ਵਿੱਚ ਰਖੇ ਬਾਰੂਦ
ਨਾ ਝੱਲਦਾ ਚੌੜ ਬੇਸ ਚਲਦਾ ਰੂਡ
ਆਉਂਦੀਆਂ ਮੱਥੇ ਨੂੰ ਸਿੱਧੀਆਂ ਸ਼ੂਟ
ਔਂਦਾ ਨਾ ਹੱਥ ਨਾ ਵਹਿਮ ਤੂੰ ਪਾਲੀ
ਪਾਉਂਦਾ ਕੱਲਾ ਹੀ ਕਈਆਂ ਨੂੰ ਨੱਥ
ਨਾ ਫਿਰਦਾ ਵਿੱਚ ਭੇਡਾਂ ਦੇ ਕੋਈ ਕੱਠ
ਸਿਰ ਤੇ ਐਰੇ ਗੈਰੇ ਦਾ ਨਾ ਹੱਥ
ਲੱਗੀਆਂ ਨਾਰਾਂ ਨੇ ਜੱਟ ਦੇ ਪਿੱਛੇ
ਬਣੇ ਜੋ ਥੰਮ ਮੈਂ ਸਾਰੇ ਨੇ ਭੰਨਤੇ
ਪੁੱਤ ਨੇ ਮਾਵਾਂ ਦਲੇਰ ਨੇ ਜੰਮਦੇ
ਲੱਗੇ ਨੀ ਚਸਕੇ ਕੱਦੇ ਹਾ ਚੰਮਦੇ
ਤੱਪਦੇ ਬਾਹਲੇ ਜੋ ਥੱਲੇ ਏ ਮੋਚੇ
ਕੱਢ ਦਾ ਕੰਡਾ ਹੈ ਬਹੁਤਾ ਨਾ ਸੋਚੇ
ਨਾ ਯਾਰ ਨੇ ਦੱਲੇ ਨਾ ਕਰਦੇ ਚੋਚੇ
ਮਿੱਠੇ ਜੇ ਮਾਰਦੇ ਜੱਟ ਨਾ ਪੋਚੇ
ਟੀ-ਡੌਟ ਫਿਰਦਾ ਕਾਲੀ ਜੀ ਵਿੱਪ ਚ
ਭਿੱਜਿਆ ਫਿਰਦਾ ਜੱਟ ਡ੍ਰਿਪ 'ਚ
ਹੁੰਦੀਆਂ ਡੀਲਾਂ ਨੇ ਫੋਨ ਫਲਿੱਪ 'ਚ
ਬਾਹਲੇ ਆ ਭੈਰੇ ਨੇ ਡੂੰਗੀਆਂ ਮਾਰਾ
ਡੇਂਜਰ ਫੁੱਲ ਜਿਓਂ ਨੰਗੀਆਂ ਤਾਰਾਂ
ਔਂਦਾ ਨਾ ਵਿੱਚ ਮੈਂ ਕਿਸੇ ਸਟਾਰਾਂ
ਪੱਟਦਾ ਖਿੱਚਕੇ ਖੇਡਾਂ ਨਾ ਟੱਗ
ਮੁੱਢੋਂ ਏ ਜੱਗ ਤੋਂ ਚੱਲੇ ਅਲੱਗ
ਕੱਢਦਾ ਸਟੂ ਚ ਮੈਂ ਮਾਈਕ ਤੇ ਅੱਗ
ਔਂਦਾ ਨੀ ਵਿੱਚ ਮੈਂ ਕਿਸੇ ਦੀ ਚੱਕ
ਭੌਂਕਦੇ ਪਿੱਛੇ ਮੈਂ ਦਵਾਂ ਨਾ ਫੱਕ
ਅੜ੍ਹਦਾ ਮੂਹਰੇ ਜੜ੍ਹੋ ਮੈ ਖਾਰਾ
ਕਾਰਾ ਨਾ ਕੇਅਰ ਮੌਜਾਂ ਮੈਂ ਮਾਣਾ
ਮੱਤ ਯਾ ਮਿਲਦੀ ਮੁੰਡੇ ਦੀ ਦਾਦੇ ਨਾਲ
ਲੰਬੀ ਜੀ ਲਾਈਫ ਦੇ ਦਿੰਦੇ ਕੋਈ ਵਾੜੇ ਨਾ
ਥੋੜ੍ਹੀਆਂ ਹਿੰਦਾਂ ਨੇ ਰੱਖੀਆਂ ਜਾਦੇ ਨੇ