LyricFind Logo
LyricFind Logo
Profile image icon
Lyric cover art

Charche

Apple Music logo
Deezer logo
Spotify logo
Lyrics
ਹੋ ਦਬਦਬਾ ਪੂਰਾ
ਥੁੱਕ ਦੂਰ ਤੌਂ ਪਛਾਣੀ ਜਾਵੇ
ਜੱਟਾਂ ਦੇ ਪੁੱਤ ਦੀ look
ਦੂਰ ਤੌਂ ਪਛਾਣੀ ਜਾਵੇ
ਕੁੜਤਾ ਪਜਾਮਾ ਪਾਕੇ
ਉੱਤੋਂ ਅਰਮਨੀ ਲਾਕੇ
ਕੁੜਤਾ ਪਜਾਮਾ ਪਾਕੇ
ਉੱਤੋਂ ਅਰਮਨੀ ਲਾਕੇ
ਗਿੱਜੇ ਵਿਚ ਨਾਗੀਨੀ ਏ ਪਾਕੇ ਰੱਖਦਾ
ਗਿੱਜੇ ਵਿਚ ਨਾਗੀਨੀ ਏ ਪਾਕੇ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ

ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ
ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ

ਆਇਆ Uni ਵਿਚ ਓਹਨੇ ਕਰਤੀ ਕਮਾਲ ਹੀ
ਲੈਲੀ ਪ੍ਰਧਾਨਗੀ ਹਾਏ ਆਕੇ ਪਹਿਲੇ ਸਾਲ ਹੀ
ਆਇਆ Uni ਵਿਚ ਓਹਨੇ ਕਰਤੀ ਕਮਾਲ ਹੀ
ਲੈਲੀ ਪ੍ਰਧਾਨਗੀ ਹਾਏ ਆਕੇ ਪਹਿਲੇ ਸਾਲ ਹੀ
ਓ ਰਖੇ ਡੁਬ ਵਿਚ gun
ਕੋਈ ਚਕਦਾ ਨੀ ਕੰਨ
ਰਖੇ ਡੁਬ ਵਿਚ gun
ਕੋਈ ਚਕਦਾ ਨੀ ਕੰਨ
ਸਾਰਿਆਂ ਨੂੰ ਮੂਹਰੇ ਵੈਲੀ ਲਾਕੇ ਰੱਖਦਾ
ਸਾਰਿਆਂ ਨੂੰ ਮੂਹਰੇ ਵੈਲੀ ਲਾਕੇ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ

ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ
ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ

ਫੁਕਰੇ ਬੰਦੇ ਦੀ ਪੈਡ ਵਿਚ ਪੈਡ ਧਰੀ ਨੀ
ਸਭ ਕੁਝ ਪੱਲੇ ਤਾਂ ਵੀ ਸ਼ੋਸ਼ੇ ਬਾਜ਼ੀ ਕਰੀ ਨੀ
ਫੁਕਰੇ ਬੰਦੇ ਦੀ ਪੈਡ ਵਿਚ ਪੈਡ ਧਰੀ ਨੀ
ਸਭ ਕੁਝ ਪੱਲੇ ਤਾਂ ਵੀ ਸ਼ੋਸ਼ੇ ਬਾਜ਼ੀ ਕਰੀ ਨੀ
ਨਾ ਹੀ ਕੋਈ Thar ਅਤੇ ਨਾ ਹੀ Jaguar
ਨਾ ਹੀ ਕੋਈ Thar ਅਤੇ ਨਾ ਹੀ Jaguar
Bullet ਦੇ ਪਿੱਛੇ ਹੀ ਬੈਠਕੇ ਰੱਖਦਾ
Bullet ਦੇ ਪਿੱਛੇ ਹੀ ਬੈਠਕੇ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ
ਕੁੜਤਾ ਪਜਾਮਾ ਪਾਕੇ
ਉੱਤੋਂ ਅਰਮਨੀ ਲਾਕੇ
ਉੱਤੋਂ ਅਰਮਨੀ ਲਾਕੇ
Uni ਵਿਚ
ਆਇਆ Uni ਵਿਚ ਓਹਨੇ ਕਰਤੀ ਕਮਾਲ ਹੀ
ਲੈਲੀ ਪ੍ਰਧਾਨਗੀ ਹਾਏ
Bullet ਤੇ Jaguar
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ
ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ

ਪਿੰਡ ਚੀਮੇ ਤਕ ਗਲ ਉੱਡੀ ਏ Harf ਦੀ
ਯਾਰ Maan ਜਹੇ ਗੁੱਡੀ ਚੜੀ ਏ Harf ਦੀ
ਪਿੰਡ ਚੀਮੇ ਤਕ ਗਲ ਉੱਡੀ ਏ Harf ਦੀ
ਯਾਰ Maan ਜਹੇ ਗੁੱਡੀ ਚੜੀ ਏ Harf ਦੀ
ਨਾ ਕੋਈ ਭੇਦ ਜਾਣਕਾਰੀ
ਜੱਟ ਸਿਰੇ ਦਾ ਸ਼ਿਕਾਰੀ
ਭੇਦ ਜਾਣਕਾਰੀ ਜੱਟ ਸਿਰੇ ਦਾ ਸ਼ਿਕਾਰੀ
ਯਨਕਣਾ ਨੂ ਚਕਰਾ ਚ ਪਾਕੇ ਰੱਖਦਾ
ਯਨਕਣਾ ਨੂ ਚਕਰਾ ਚ ਪਾਕੇ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ

ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ
ਸਾਰੇ ਚੰਡੀਗੜ੍ਹ ਵਿਚ ਹੋਣ ਚਰਚੇ
ਸਿਰੇ ਤੌਂ ਸਿਰੇ ਦੀ ਹੈ ਟਿੱਕਾ ਰੱਖਦਾ

WRITERS

GOLD BOY, HARF CHEEMA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other