ਇਕ ਇਕ ਲਫ਼ਜ਼ ਕਹੀਂ ਤੂੰ ਸੋਚ ਕੇ
ਸੋਚਕੇ ਕਹੀਂ ਕੀ ਮੈਂ ਕਿਹਣ ਲਗੀ ਆਂ
ਇਕ ਇਕ ਲਫ਼ਜ਼ ਕਹੀਂ ਤੂੰ ਸੋਚ ਕੇ
ਸੋਚਕੇ ਕਹੀਂ ਕੀ ਮੈਂ ਕਿਹਣ ਲਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ
ਵੇਖੀ ਬੋਲ ਜਾਈਂ ਨਾ ਤੂੰ ਬੋਲ ਫਿੱਕੇ ਵੇ
ਯਾਦ ਮੇਰੀ ਆਉ ਜਿੱਦਾਂ ਤੀਰ ਤਿੱਖੇ ਵੇ
ਵੇਖੀ ਬੋਲ ਜਾਈਂ ਨਾ ਤੂੰ ਬੋਲ ਫਿੱਕੇ ਵੇ
ਯਾਦ ਮੇਰੀ ਆਉ ਜਿੱਦਾਂ ਤੀਰ ਤਿੱਖੇ ਵੇ
ਹੁਣੇ ਦੂਰ ਕਰਦੇ ਜੇ ਕਰਨਾ ਏ ਮੈਨੂੰ
ਨੀ ਤੂੰ ਇਸ਼ਕ ਸਮੁੰਦਰਾਂ ਚ ਵਹਿਣ ਲੱਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ
ਕੀਤੇ ਵਾਦੇ ਜਿਹੜੇ ਸਾਰੇ ਮੇਰੇ ਨਾ ਨਿਭਾਈਂ ਤੂੰ
ਬਣਕੇ ਹਾਏ ਨੂੰਹ ਰਾਣੀ Maan ਘਰੇ ਆਈਂ ਤੂੰ
ਕੀਤੇ ਵਾਦੇ ਜਿਹੜੇ ਸਾਰੇ ਮੇਰੇ ਨਾ ਨਿਭਾਈਂ ਤੂੰ
ਬਣਕੇ ਹਾਏ ਨੂੰਹ ਰਾਣੀ Maan ਘਰੇ ਆਈਂ ਤੂੰ
ਕਰਮਾ ਯੇ ਯਾਰ ਮੇਰਾ ਪਕਾ ਐਤਬਾਰ
ਆਪੇ ਸਾਂਭ ਲੌ ਤੂੰ ਹੋਣ ਕ੍ਯੋਂ ਬੇਚੈਨ ਲਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ
ਦਿਲ ਤਾਂ ਤੂੰ ਦੇਣਾ ਏਹੋ ਗਲ ਵੱਖਰੀ
ਇਹ ਵੀ ਸਾਂਭ ਲੀ ਜੋ ਮੇਰਾ ਦਿਲ ਲੈਣ ਲਗੀ ਆਂ