LyricFind Logo
LyricFind Logo
Profile image icon
Lyric cover art

Hood Mobb

Apple Music logo
Deezer logo
Spotify logo
Lyrics
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ
ਕਰਦੇ ਨਹੀਂ ਰਹਿਮ, ਕੱਢ ਦੇ ਬਸ ਵਹਿਮ
ਮੱਥੇ ਵਿੱਚ ਵੱਜਦੇ ਆ side headshot ਨੇ

Born brought up ya bad ਬੜੀ hood ‘ਚ
Notorious ਵੱਜਦੇ ਆ, ਗਿਣਤੀ ਨਾ good ‘ਚ
ਮੁੰਹਰੇ ਅਜੇ ਬੋਲਦੇ ਨਹੀਂ, ਗੱਲਾਂ ਜਿਹੜੇ ਕਰਦੇ
ਜਿਨ੍ਹਾਂ ਨਾਲ ਵੈਰ ਪਏ, ਡੱਬੇ ਸਾਰੇ ਖੁਦ ‘ਚ

ਪਿੰਡਾਂ ਦੇ ਬਣੇ ਰਹਿੰਦੇ fight ਆ ਦੇ blot ਨੇ
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

ਏ ਗੱਲ ਵਿਚ ਚੇਨਾਂ ਜਿਹਾ ਪਾ ਕੇ
Flex ਕਰਦੇ ਫਿਰਦੇ ਆ ਲੈਣੀਆਂ ਐਨਾ ਨੇ Range Rovera
Civica ‘ਚ ਘੁੰਮਦੇ ਫਿਰਦੇ ਆ ਸਾਲੇ
Neck ਵਿੱਚ chain ਪਾਉਂਦੇ
Cadillac ਵਿੱਚ ਆਉਂਦੇ
Trap ਦੀਆਂ beats ਉੱਤੇ
Manak ਦੇ ਗੀਤ ਗਾਉਂਦੇ

ਉੱਡਦੇ ਸ਼ਲਾਰੂ ਜਿਹੜੇ pump ਆ ਵਿੱਚ ਅੱਕੇ ਬਹੁਤ ਨੇ
ਮਾਰ ਮਾਰ ਲਫ਼ੜ ਜਾਂ ego ਦੇ ਪਾੜ ਦੌਂਦੇ
ਰਹਿੰਦੇ ਆ ਫਰਾਰ, ਐਵੇਂ ਹੋਏ ਕਿੱਥੋਂ caught ਨੇ

ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

ਦਬਕਾ ਨਾ ਸਹਿੰਦਾ ਬਹੁਤ ਵੈਰੀਆਂ ਨੂੰ ਵਹਿਮ ਐ
ਕਿਸਨੂੰ ਕਿੱਥੇ ਠੋਕਣਾ, ready ਪਿਆ plan ਐ
ਯਾਰ ਮੇਰੇ ਅੱਗੋਂ ਦੇ ਵਾਂਗ ਚਲਦੇ
ਯਾਰਾਂ ਦਾ group ਜਿਵੇਂ Wu-Tang Clan ਐ

ਛੋਟੀ ਛੋਟੀ ਉਮਰ ਦੇ ਮੁੰਡੇ ਸਾਰੇ goat ਨੇ
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

ਓ ਫੁਕਰਾ ਤੂੰ ਫੁਕਰਾ ਬਸ
ਕੱਖ ਨਹੀਂ ਹੋਣਾ ਥੋਡੇ ਕੋਲੋਂ
ਹੈਗਾ ਕੀ ਆ ਪੱਲੇ ਥੋਡੇ
ਕੱਖ ਪੱਲੇ ਨਹੀਂ, ਗੱਲਾਂ ਐਦੀਆਂ ਵੱਡੀਆਂ ਸ਼ੇਖ ਚਿੱਲੀ ਸਾਲੇ

ਹਵਾ ਵਾਲੇ ਝੋਕੇ ਨਹੀਂ, ਤੇਜ਼ ਪੂਰੀ wind ਨੇ
ਉਲਟੇ ਜਿਹੇ ਕਰਾਟੇ ਕੰਮ ਜੱਟਾਂ ਵਾਲੀ ਹਿੰਡ ਨੇ
ਕਾਰੋਬਾਰ set ਕਰੀ ਬੈਠੇ ਦੇਸ਼ ਬਾਹਰਲੇ
Headquarters ਤਾਂ ਵੱਸਦੇ ਆ ਪਿੰਡ ਨੇ

ਬਾਬੇ ਦੀ ਆ ਮੇਹਰ, ਕੰਮ ਕਾਰ ਸਾਰੇ ਲੌਟ ਨੇ
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਹੀ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

ਪਤਾ ਨਹੀਂ ਕੀ ਰਹਿਣਾ ਸਹਿਣਾ ਐਨਾਂ ਦਾ
ਮਾਪਿਆਂ ਨੇ ਕੀ ਸਿਖਾਇਆ
ਕੱਖ ਨਹੀਂ ਬਣਾਉਣਾ ਐਨਾਂ ਨੇ
ਐਸੇ ਜੋਹੇ ਰਹਿ ਜਾਣ ਐਨਾਂ ਨੇ ਵੇਹਲੇ

ਮਲਵੇ ਦੇ ਮੁੰਡੇ ਬਿੱਲੋ ਮੁੱਛ ਵੇਖ ਖੜੀ ਐ
ਹੱਥ ਨਹੀਂ ਪੈਣਾ, ਗੁੱਡੀ ਓਥੇ ਤੱਕ ਚੜ੍ਹੀ ਐ
ਖੜੀ two-door ਗੱਡੀ, ਕਿਲਿਆਂ ‘ਚ ਕੋਠੀ ਐ
Acidity ਹੇਟਰਾਂ ਨੂੰ ਹਿੱਕ ਕਿਉਂਕਿ ਸੜੀ ਐ

ਜਾਣਾ ਹਜੇ ਓਥੇ ਜਿੱਥੇ top ਦੇ spot ਨੇ
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

ਬੋਲਦੇ ਆ ਮੂੰਹਰੇ, ਚੁੱਪ ਕਰਕੇ ਲੰਘ ਜਾਂਦੇ
ਜਦੋਂ ਅਸੀਂ ਮੂੰਹਰੇ ਹੁੰਨੇ ਆਂ
ਬਾਬੇ ਖੌਫ ਹੀ ਐ ਇੰਨਾ ਸਾਡਾ
ਡਰਪੋਕ ਜਿਹੇ ਨੇ ਇਹ ਤਾਂ

ਲਿਖਾਂ ਨੂੰ ਗੀਤ ਲਿਖ ਦਾਂ ਘੰਟੇ ਅੱਧੇ ਦਾ
ਅਦਬ ਸਿਖਾਇਆ ਮਾਪਿਆਂ ਨੇ ਬੰਦੇ ਵੱਡੇ ਦਾ
ਤਾਹੀਂ ਚੁੱਪ ਰਹਿ ਕੇ ignore ਜਿਹਾ ਕਰਦੇ
ਫਰਕ ਨਹੀਂ ਪੈਂਦਾ ਹੁਣ ਕਿਸੇ ਬੰਦੇ ਛੱਡੇ ਦਾ

ਕਰਦੇ ਆ follow, ਗੱਲਾਂ ਬਿਨਾ ਕੋਲੋਂ taught ਨੇ
ਹਿਪ ਹਾਪ ਮੁੰਡੇ ਥੋੜੇ ਖੁੱਲ੍ਹੇ ਜਿਹੇ cloth ਨੇ
ਅੱਗੇ ਪਿੱਛੇ ਗੱਲਾਂ ਕਰਨ ਵਾਲੇ ਮੇਰੇ ਬਹੁਤ ਨੇ

WRITERS

Harman Maan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other