ਚੜ੍ਹਦੀ ਜਵਾਨੀ ਲੱਗੇ ਅੱਤ ਦੀ ਰਕਾਨ ਤੂੰ
ਹੱਥ ਕਿਹੜਾ ਪਾਊ ਪਤਾ ਜੱਟ ਦੀਆ ਜਾਨ ਤੂੰ
ਕਰੂ ਤਿੰਨ ਪੰਜ ਤੇਰੇ ਮੂਹਰੇ ਜੇਹੜਾ ਸੋਹਣੀਏ
ਰੱਖਲੈ ਬੇਰੇਟਾ ਮੇਰਾ ਆਪੇ ਲੈਣਾ ਸੰਭ ਤੂੰ
ਤੇਰਾ ਮੇਰਾ ਕੁੜੇ ਵੱਖਰਾ ਯਾ ਕੇਸ ਨੀ
ਕੱਲ ਦਾ ਕਿ ਪਤਾ ਬਿੱਲੋ ਰਹਿਗੇ ਕਿੰਨੇ ਡੇਜ਼ ਨੀ
ਚੱਲਦੇ ਜੋ ਸਾਹ ਨੇ ਸਾਰੇ ਤੇਰੇ ਨਾਮ
ਕੁੜੇ ਤੂਹੀ ਆ ਦਵਾਈ ਮੇਰੇ ਫੱਟ ਦੀ
ਕੋਈ ਰੱਖਦਾ ਨਾ ਅੱਖ ਯਾਰ ਛੱਡ ਦਾ ਨਾ ਕੱਖ
ਪਤਾ ਸੱਬ ਨੂੰ ਪਸੰਦ ਯਾ ਤੂੰ ਜੱਟ ਦੀ
ਕੋਈ ਰੱਖਦਾ ਨਾ ਅੱਖ ਯਾਰ ਛੱਡ ਦਾ ਨਾ ਕੱਖ
ਪਤਾ ਸੱਬ ਨੂੰ ਪਸੰਦ ਯਾ ਤੂੰ ਜੱਟ ਦੀ
ਤੌਰ ਟੱਪਾ ਤੇਰਾ ਫੁੱਲ ਟੌਪ ਤੇ
ਖੜੀ ਜੱਟ ਨਾਲ ਕੁੜੇ ਬਣੀ ਕੰਧ ਨੀ ਤੂੰ
ਕੁੱਤੇ-ਬਿੱਲੇ ਰਹਿਣ ਅੱਗੇ ਪਿੱਛੇ ਭੌਂਕਦੇ
ਭਾਈ ਤੇਰੇ ਮੈਂ ਮਨਾਲੋ ਕੁੜੇ ਫਾਇਰ ਨਾਲ
ਬਿਨ ਤੇਰੇ ਨੀ ਜਹਾਜ਼ ਜਾਣਦਾ ਡੁੱਬਦਾ
ਨੈਣਾਂ ਵਿੱਚ ਤੇਰਿਆਂ ਦੇ ਨੀ ਮੈਂ ਤੈਰਨਾ
ਫਿਕਰ ਨਾ ਕਰੀ ਤੂੰ ਬਾਹਲੀ ਕੁੜੇ ਖੱਚ ਦੀ
ਫੋਟੋਆਂ ਦੇ ਵਿੱਚ ਖੜ੍ਹੀ ਜੱਟ ਨਾਲ ਜੱਚਦੀ
ਰਚਦੀ ਡਰੱਗ ਵਾਂਗ ਮੇਰੇ ਨੀ ਬਲੱਡ ਚ
ਮੰਦੀਰ ਨੂੰ ਇਹ ਦੋਹਾਂ ਦੀ ਨਾ ਹਾਈਪ ਕੁੜੇ ਪਚਦੀ
ਦੇਖ ਹੋਗੇ ਕਿੰਨੇ ਸਾਲ ਨੀ ਤੂੰ ਮੇਰੇ ਕੁੜੇ ਨਾਲ
ਟੱਪੀ ਬੈਠੇ ਆ ਨੀ ਲਾਈਨ ਕੁੜੇ ਅੱਤ ਦੀ
ਨੀ ਮੈਂ ਅਸਲੇ ਦਾ ਸ਼ੌਂਕੀ ਤੂੰ ਵੀ ਰੱਖਦੀ ਏ ਗੰਨ
ਵਾਈਬ ਮਿਲਦੀ ਆ ਤੇਰੀ ਮੇਰੀ ਮੱਤ ਦੀ
ਕੋਈ ਰੱਖਦਾ ਨਾ ਅੱਖ ਯਾਰ ਛੱਡ ਦਾ ਨਾ ਕੱਖ
ਪਤਾ ਸੱਬ ਨੂੰ ਪਸੰਦ ਯਾ ਤੂੰ ਜੱਟ ਦੀ
ਤੂੰ ਏ ਮਾਨ ਦਾ ਨੀ ਮਾਨ ਸਿਰ ਤੇਰੇ ਨੀ ਮੈਂ ਬੁੱਕਾਂ
ਜਿਹੜਾ ਖੰਘਦਾ ਯਾ ਬਾਹਲਾ ਤੂੰ ਨਾ ਜਾਨ ਦੇਵੇ ਸੁੱਕਾ
ਮੇਲ ਤੇਰਾ ਮੇਰਾ ਹੁੰਦਾ ਜਿਵੇਂ ਤੀਰ ਤੇ ਕਮਾਨ
ਬਹਿਕੇ ਰੱਬ ਨੇ ਬਣਾਈ ਐਵੇਂ ਚੱਲਿਆ ਨੀ ਤੂਕਾ
ਜਿੱਥੋਂ ਜਾਈਏ ਲੋਕੀ ਕਰਦੇ ਆ ਗੇਜ਼ ਨੀ
ਹੋਰਾਂ ਵਾਂਗੂ ਕਰਦੇ ਕਲਾਉਟ ਆਪਾਂ ਚੇਜ਼ ਨੀ
ਲਾਲ ਸੀਟਾਂ ਆਲੀ ਵਿੱਚ ਬੈਠੇ ਦੋਵੇਂ
ਜਾਂਦੀ ਅੰਬਰਾਂ ਨੂੰ ਦੁਨੀਆ ਨੂੰ ਕੱਟਦੀ
ਕੋਈ ਰੱਖਦਾ ਨਾ ਅੱਖ ਯਾਰ ਛੱਡ ਦਾ ਨਾ ਕੱਖ
ਪਤਾ ਸੱਬ ਨੂੰ ਪਸੰਦ ਯਾ ਤੂੰ ਜੱਟ ਦੀ
ਕੋਈ ਰੱਖਦਾ ਨਾ ਅੱਖ ਯਾਰ ਛੱਡ ਦਾ ਨਾ ਕੱਖ
ਪਤਾ ਸੱਬ ਨੂੰ ਪਸੰਦ ਯਾ ਤੂੰ ਜੱਟ ਦੀ