ਬਾਹਲਾ ਪ੍ਰੇ ਨਾ ਵਿਚ ਯਾ ਸਕੂਲਾਂ ਦੇ
ਓ ਜ਼ਣੇ ਖਣੇ ਨਾਲ ਬੋਹਤੀ ਬਣਦੀ ਨਾ ਸਾਡੀ
ਅਸੀਂ ਜ਼ਿੰਦਗੀ ਜੀਓਣੇ ਆ ਨੀ ਆਪਣੇ ਅਸੂਲਾਂ ਤੇ
ਓ ਜ਼ਣੇ ਖਣੇ ਨਾਲ ਬੋਹਤੀ ਬਣਦੀ ਨਾ ਸਾਡੀ
ਅਸੀਂ ਜ਼ਿੰਦਗੀ ਜੀਓਣੇ ਆ ਨੀ ਆਪਣੇ ਅਸੂਲਾਂ ਤੇ
ਰਹੇ ਨਾ ਡਿਪੇਂਡ ਆਇਵੇਂ ਟੂਲਾਂ ਤੇ
ਰਹੇ ਨਾ ਡਿਪੇਂਡ ਆਇਵੇਂ ਟੂਲਾਂ ਤੇ Nseeb
ਲਿੰਕ ਨੂੰ ਗਲੇ ਨੀ ਲਾਇਆ ਹਰੇਕ ਨੇ
ਹਜੇ ਵੀ ਪੱਗ ਤੇ ਓਹਨੇ ਹੀ ਵੱਟ
ਇੰਡਸਟਰੀ ਡ੍ਰਿਲ ਤੇ ਲਾਟੀ ਦੇਖ
ਮੇਰੇ ਅੱਜ ਓਹ ਗਿੰਦੇ ਦਿਨ ਬੈਠੇ
ਕਿਸੇ ਨਾਲ ਸਾਈਨ ਨੀ ਯਾਰੀ ਚ ਬੁੱਕ
ਥੁੱਕ ਕੇ ਛੱਤਨਾ ਮਰਕੇ ਵੀ ਨੀ ਪੁੱਗਦਾ
ਯਾਰਾਂ ਦੇ ਜੋਨ ਲੈਕੇ ਕਿੱਥੇ ਨਾ ਵਰਜੀ
ਮਰਜੂ ਮਾਰਜੂ ਜੱਟ ਨਾ ਝਲਦਾ ਮਾਨ ਤੇ ਹਾਨੀ ਨੂੰ
ਹੱਥ ਵਿਚ ਫੜਕੇ ਬੀੜੀਆਂ ਨੀ ਫੂਕਦੇ
ਮੰਗਕੇ ਨਾ ਖਾਦਾ ਕਦੇ ਕਿਸੇ ਸਾਲੇ ਤੋ ਭਾਵੀਏ
ਜੇਬ ਵਿਚ ਹੁੰਦਾ ਸੀ ਇਕ ਸਿੱਕਾ ਬੱਲੀਏ
ਮਾੜਾ ਆਇਆ ਨਾ ਬੋਲ ਕਦੇ ਬੁੱਲਾ ਤੇ
ਓ ਜ਼ਣੇ ਖਣੇ ਨਾਲ ਬੋਹਤੀ ਬਣਦੀ ਨਾ ਸਾਡੀ
ਅਸੀਂ ਜ਼ਿੰਦਗੀ ਜੀਓਣੇ ਆ ਨੀ ਆਪਣੇ ਅਸੂਲਾਂ ਤੇ
ਡਿਪ੍ਰੈਸ਼ਨ ਦੇ ਨਾ ਬਿਲੋ ਮੇਹਨਤ ਦੇ ਨੇ
ਅੱਖਾਂ ਥਲੇ ਜਿਹੜੇ ਕਾਲੇ ਘੇਰੇ ਦਿਸਦੇ
ਜ਼ਿੰਦਗੀ ਦੇ ਵਿਚ ਜਿਹੜੇ ਜਿਹੜੇ ਡਿਸਦੇ
ਚਲੇ ਜ਼ਿੰਦਗੀ ਆ ਬਾਪੂ ਦੇਏ ਦਿੱਤੇ ਰੂਲਾ ਤੇ
ਜਣੇ ਖਣੇ ਨਾਲ ਬੋਹਤੀ ਬਣਦੀ ਨਾ ਸਾਡੀ
ਅਸੀਂ ਜ਼ਿੰਦਗੀ ਜੀਓਣੇ ਆ ਨੀ ਆਪਣੇ ਅਸੂਲਾਂ ਤੇ
ਜਣੇ ਖਣੇ ਨਾਲ ਬੋਹਤੀ ਬਣਦੀ ਨਾ ਸਾਡੀ
ਅਸੀਂ ਜ਼ਿੰਦਗੀ ਜੀਓਣੇ ਆ ਨੀ ਆਪਣੇ ਅਸੂਲਾਂ ਤੇ