ਕਦੋਂ ਪੁੱਛਣ ਮੰਨੂ ਦੀ ਹੈ ਤਿਆਰੀ
ਤੇਰੇ ਨੈਣਾਂ ਨਾਲ ਗੱਲ ਹੋ ਗਈ ਸਾਰੀ
ਕਾਹਤੋਂ ਦਿਲ ਤੇਰੇ ਪਿੱਛੇ ਨੀ ਮੈਂ ਹਾਰੀ
ਵੇ ਦੋ ਦੂਣੀ ਚਾਰ, ਕਾਹਤੋਂ ਅੱਖੀਆਂ ਚ ਪਿਆਰ
ਤੇਰੇ ਪਿੱਛੇ, ਨੀ ਮੈਂ ਵਾਰੋਂ ਵਾਰ ਗਿਆ
ਤੇਰੇ ਬਾਰੇ ਸੋਚੀ ਜਾਵੇ, ਦਿਲ ਆਪਣਾ ਮੈਂ ਕਿਉਂ ਹਾਰ ਗਿਆ
ਕਦੋਂ ਪੁੱਛਣ ਮੰਨੂ ਦੀ ਹੈ ਤਿਆਰੀ
ਤੇਰੇ ਨੈਣਾਂ ਨਾਲ ਗੱਲ ਹੋ ਗਈ ਸਾਰੀ
ਕਾਹਤੋਂ ਦਿਲ ਤੇਰੇ ਪਿੱਛੇ ਨੀ ਮੈਂ ਹਾਰੀ
ਆਉਂਦੇ ਰਹਿੰਦੇ ਮੈਨੂੰ ਕਿਉਂ ਵੇ ਖ਼ਿਆਲ ਸੋਹਣੀਏ
ਕਰ ਗਈ ਕੈਸਾ ਜਾਦੂ ਬੇਹਾਲ ਸੋਹਣੀਏ
ਤੇਰੇ ਬਾਰੇ ਸੋਚੀ ਜਾਵਾਂ ਮੈਂ ਕਿਉਂ ਵੇ
ਦੱਸਦੇ ਦਿਲ ‘ਚ ਜਿਹੜੀ ਤੇਰੇ ਵੀ ਹੈ ਗੱਲ ਹਾਏ
ਕਦੋਂ ਪੁੱਛਣ ਮੰਨੂ ਦੀ ਹੈ ਤਿਆਰੀ
ਤੇਰੇ ਨੈਣਾਂ ਨਾਲ ਗੱਲ ਹੋ ਗਈ ਸਾਰੀ
ਕਾਹਤੋਂ ਦਿਲ ਤੇਰੇ ਪਿੱਛੇ ਨੀ ਮੈਂ ਹਾਰੀ
ਵੇ ਤੇਰੇ ਬਾਰੇ ਦੱਸੀ ਜਾਵਾਂ ਨੀ ਮੈਂ ਲੋਕਾਂ ਨੂੰ
ਦਿਲ ਦੀ ਗੱਲ ਹੋਵੇ ਮੇਰੇ ਦਿਲ ‘ਚ ਤੂੰ ਹੀ ਤੂੰ
ਤੇਰੇ ਲਈ ਕਰਦਾ ਨੀ ਮੈਂ ਪਲਾਨ ਸੋਹਣੀਏ
ਲੈ ਕੇ ਦੇਣਾ ਜਿਹੜਾ ਤੂੰ ਮੰਗਦੀ ਹੈਂ ਹਾਰ ਵੇ
ਕਦੋਂ ਪੁੱਛਣ ਮੰਨੂ ਦੀ ਹੈ ਤਿਆਰੀ
ਤੇਰੇ ਨੈਣਾਂ ਨਾਲ ਗੱਲ ਹੋ ਗਈ ਸਾਰੀ
ਕਾਹਤੋਂ ਦਿਲ ਤੇਰੇ ਪਿੱਛੇ ਨੀ ਮੈਂ ਹਾਰੀ ਆ ਹਾਂ
ਕਦੋਂ ਪੁੱਛਣ ਮੰਨੂ ਦੀ ਹੈ ਤਿਆਰੀ
ਤੇਰੇ ਨੈਣਾਂ ਨਾਲ ਗੱਲ ਹੋ ਗਈ ਸਾਰੀ
ਕਾਹਤੋਂ ਦਿਲ ਤੇਰੇ ਪਿੱਛੇ ਨੀ ਮੈਂ ਹਾਰੀ ਆ ਹਾਂ