Call ਲਾਯੀ ਮੈਂ ਬਹਿੰਦਿਆਂ ਸਾਰ
ਨੀਂ ਤੂੰ ਪੁੱਛਿਆ ਦੱਸੋ ਜੇ free
ਜੇਹ ਤੈਨੂੰ ਕਿੰਨਾ ਆ ਪਈ ਐ drive
ਤੇਰੇ ਚ ਕਰਾਂ ਮੈਂ ਖੁਦ ਨੂੰ vibe
ਹੱਡਾਂ ਨੂੰ ਲੱਗੀ ਤੂੰ ਜਿਵੇਂ drug
ਲੈਂਦੇ ਆ ਵੱਡੇ ਨੀਂ ਕੋਈ ਨੀਂ ਸ਼ਕ਼
ਬੈਠਾ ਆ on ਤੇ Engine ਐ roar ਤੇ
ਰੌਲੇ ਆ ਪੈਂਦੇ ਜਵਾਨੀ ਦੇ ਜ਼ੋਰ ਤੇ
ਜਲਵੇ ਵੇਖੀ ਤੂੰ ਕੱਢੀ ਹੁਯੀ ਤੋਰ ਤੇ
Pin ਤੂੰ ਕਰ ਮੈਂ ਆਉਣਾ spot ਤੇ
Star light ਜੱਗੀ roof ਉੱਤੇ
ਸਿੱਪ ਕਰਾ ਤੇਰੀ Cruise ਉੱਤੇ
ਤੂੰ ਦੱਸ ਜੇ ਜਾਣਾ Cruise ਉੱਤੇ
ਬੱਸ ਕਰ ਨੀਂ ਅਗਰ ਤੂੰ ਪਿਆਰ ਦੀ ਗੱਲ
ਕਰੀ ਨਾ ਮੇਰੇ ਨਾਲ ਜਾਨ ਦੀ ਗੱਲ
ਐਦਾ ਦਾ ਕਿੱਤੇ ਨੀਂ ਜਾਨ ਦੇਣਾ
ਵਿੱਚੋਂ ਆ ਮਿੱਠੇ ਤੇ ਬਾਹਰੋਂ ਆ ਕੌੜੇ
Fake ਐ star ਜੇ ਲੱਬੇ ਨਾ ਗੋਰੇ
ਆਲੇ ਦਵਾਲੇ ਜੋ ਤੇਰੇ ignore ਐ
ਤੈਨੂੰ ਪਾਉਣ ਲਾਯੀ ਲਾਂਦੇ brain ਕੁੜੇ
ਬਾਹਰੋਂ ਲਸ਼ਕੇ ਸਾਫ ਜੇ ਫਿਰਦੇ ਆ
ਪਰ ਅੰਦਰੋਂ ਲੱਗੇ stain ਕੁੜੇ
ਜਿਹੜੇ ਬਹਿੰਦੇ ਆ ਬਹਿੰਦੇ ਹੀ ਰਹਿਣ ਦੇ
ਕਰੀਏ hills ਤੇ book ਆ ਪੈਨਸ਼ਨ
Call ਲਾਯੀ ਮੈਂ ਬਹਿੰਦਿਆਂ ਸਾਰ
ਨੀਂ ਤੂੰ ਪੁੱਛਿਆ ਦੱਸੋ ਜੇ free