LyricFind Logo
LyricFind Logo
Profile image icon
Lyric cover art

KILLAH

Apple Music logo
Deezer logo
Spotify logo
Lyrics
ਏ
ਖੂਬੀਆਂ ਲੱਕ ਤੇ ਨਜਰਾਂ ਤੱਕ ਕੇ ਹੋਇਆ ਬੇਸਬਰਾਂ
ਕਿਥੇ ਤੂੰ ਆਵੇ ਤੂੰ ਜਾਵੇ ਨੀ ਸਾਰੀਆਂ ਰੱਖ ਕੇ ਖਬਰਾਂ
ਖੂਬੀਆਂ ਲੱਕ ਤੇ ਨਜਰਾਂ ਤੱਕ ਕੇ ਹੋਇਆ ਬੇਸਬਰਾਂ
ਕਿਥੇ ਤੂੰ ਆਵੇ ਤੂੰ ਜਾਵੇ ਨੀ ਸਾਰੀਆਂ ਰੱਖ ਕੇ ਖਬਰਾਂ
ਹੱਥ ਤੇਰੇ ਚੋ ਤਿਲਕੇਯਾ ਜਿਹੜਾ ਬੈਠਾ ਮੁੜ ਪਸ਼ਤਾਵੇ ਨੀ
ਤਰਲੇ ਪਾਵੇ ਨੀ
ਤਰਲੇ ਪਾਵੇ ਨੀ
Drip ਤੇਰੀ ਚ lame ਹੋਇਆ
ਨਾ ਬਾਹਰ zone ਚ ਆਵੇ ਨੀ
ਡੁਬਦਾ ਜਾਵੇ ਨੀ ਬਾਹਰ ਨਾ ਆਵੇ ਨੀ

ਖੂਬੀਆਂ ਲੱਕ ਤੇ ਨਜਰਾਂ ਤੱਕ ਕੇ ਹੋਇਆ ਬੇਸਬਰਾਂ
ਕਿਥੇ ਤੂੰ ਆਵੇ ਤੂੰ ਜਾਵੇ ਨੀ ਸਾਰੀਆਂ ਰੱਖ ਕੇ ਖਬਰਾਂ

ਰਹਿੰਦੇ ਆ close ਤੇਰੇ ਤਾ boss ਨਾ ਦੂਰੀਆਂ ਤੱਕ ਦੇ ਰੋਜ
Daily ਦੀ dose ਤੇ ਸਾਨੂ ਆ ਲਗੀ ਤੂੰ
ਪਿੱਛੇ ਨਾ ਛੱਡੇ ਨੀ ਜਿਵੇ ਆ gosh
ਵੱਸ ਚ ਨੀ ਹੋਇਆ ਬਾਹਰ ਲਾਕੇ ਗੀਤ ਹੋਏ ਸਵਾਰ
Combo ਆ same ਨੀ ਯਾਰ ਤੇ ਯਾਰ
ਵੱਜੇ ਆ 4 ਤੇ ਨਿਕਲੇ ਬਾਹਰ
ਰਹਿੰਦੇ ਆ ਮਾਰ ਦੇ ਤੇਰੇ ਤੇ
ਆਉਂਦਾ ਪਿਆਰ ਤੇਰੇ ਤੇ
ਰਖਾਂ secure ਕਰਕੇ
ਹੱਕ ਜਤਾ ਨੂੰ ਮੇਰੇ ਤੇ
ਯਾ ਆਰ ਆ ਪਾਰ ਸਰ ਤੇ ਮਾਰ ਏ
ਕੰਮ ਨਾ ਅੜੇ ਕੋਈ ਸਾਡੇ ਵਿਚਾਰ ਏ
ਕਰਿਆ choose ਏ ਅੱਗ ਦੇ move
ਛੱਡਗੀ time ਚ ਤੂੰ ਹੋਣਾ ਏ ਨਾਲ
ਖੋਰਾਂ plan ਤੇ ਕਰਾਂ achieve
ਸਾਫ ਆ ਮੱਤ ਨਾ ਗੱਲ ਕੋਈ ਠੀਕ
ਮੈ sorry ਜਿਹੀ ਕਹਿਲੂ ਤੂੰ ਕਹਿਲੀ please
ਪਿਆਰ ਨਾਲ ਲੰਘਜੇ ਓਹਦੀ ਨੀ ਰੀਸ
Right ਆ ਮੇਰੀ left ਆ ਤੇਰੀ
Seat ਤੇ ਬੈਠੀ Ribbon ਕਈ ਮੇਰੀ
ਕਹਿਕੇ Ilam ਨੇ ਗੱਲ ਨੀ ਫੇਰੀ
ਸਾਡੀ ਤੂੰ ਹੋਜਾ ਕਾਹਦੀ ਆ ਦੇਰੀ
ਤੇਰੀਆਂ ਕਰਦੇ ਕਦਰਾਂ
ਤੇਰੀਆਂ ਕਰਦੇ ਕਦਰਾਂ
ਖੂਬੀਆਂ ਲੱਕ ਤੇ ਨਜਰਾਂ ਤੱਕ ਕੇ ਹੋਇਆ ਬੇਸਬਰਾਂ
ਕਿਥੇ ਤੂੰ ਆਵੇ ਤੂੰ ਜਾਵੇ ਨੀ ਸਾਰੀਆਂ ਰੱਖ ਕੇ ਖਬਰਾਂ
ਖੂਬੀਆਂ ਲੱਕ ਤੇ ਨਜਰਾਂ ਤੱਕ ਕੇ ਹੋਇਆ ਬੇਸਬਰਾਂ

WRITERS

HARMEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other