LyricFind Logo
LyricFind Logo
Profile image icon
Lyric cover art

Family

Apple Music logo
Deezer logo
Spotify logo
Lyrics
ਤੇਰੇ ਕਰਕੇ ਸੋਹਣਿਆਂ
ਮੈਂ ਕੰਵਰੀ ਆ
ਤੇਰੇ ਕਰਕੇ ਸੋਹਣਿਆਂ
ਮੈਂ ਕੰਵਰੀ ਆ
ਤੇਰੇ ਘਰ ਦੀ
ਚੱਕਣਾ ਕਹਾਉਂਦੀ ਜਿੰਮੇਵਾਰੀ ਐ
ਜਿੱਦਾਂ ਵੀ ਰੱਖੋਂਗੇ
ਓਹਦਾ ਹੀ ਰਹਿ ਲੰਗੀ
ਤੇਰੀਆਂ ਹੱਸ ਹੱਸ ਕੇ
ਸਾਰੀਆ ਸਹਿ ਲੰਗੀ
ਬੱਸ ਮੇਰਾ ਪਿਆਰ ਵੇਖਿਓ ਗੂੜਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ
ਵੇ ਆਪਣੇ ਨਾਮ ਦਾ
ਮੇਰੀ ਬਾਹਾਂ ਚ ਪਾਵਾ ਦੇ ਚੂੜਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ
ਪੂਰਾ ਪੂਰਾ
ਖਿਆਲ ਰਾਖੂੰਗੀ ਪੂਰਾ

ਖੁਦ ਨੂੰ ਕਰ ਲੂ ਚੰਗੇ ਚੰਨਾ
ਤੇ ਗੁੱਸਾ ਰੱਖ ਦੁ ਲਾ ਕੇ ਵੇ
ਨਾ ਬੋਲੁ ਉਚਾ ਨਿਵਾ ਮੈਂ
ਜੁਬਾਨ ਰਾਖੁ ਸਮਝਾ ਕੇ ਵੇ
ਬੋਲਣ ਦੀ ਲੋੜ੍ਹ ਨਹੀਂ
ਘੂਰ ਤੋਂ ਡਰ ਜੰਗੀ
ਜਿੱਥੇ ਵੀ ਅੱਖੋਂਗੇ
ਓਥੇ ਹੀ ਖੜ ਜੰਗੀ
ਤੇ ਕੋਈ ਕਾਮ ਨੀ
ਛੱਡ ਦੀ ਅਧੂਰਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ
ਵੇ ਆਪਣੇ ਨਾਮ ਦਾ
ਮੇਰੀ ਬਾਹਾਂ ਚ ਪਾਵਾ ਦੇ ਚੂੜਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ

ਕੱਲੇ ਕੱਲੇ ਮੇਂਬਰ ਨੇ
Proud ਦੋਹਾਂ ਤੇ ਕਰਨਾ ਐ
ਖੜ੍ਹ ਖੜ੍ਹ ਵੇਖੁ ਸ਼ਹਿਰ ਸਾਰਾ
ਜੋੜੀ ਨਾਲ ਤੇਰੇ ਮੈਂ ਖੜ੍ਹਨਾ ਐ
ਫ਼ਰਮਾਨ ਮੈਂ ਤੇਰੇ ਤੋਂ
ਨਹੀਂ ਹੋਣਾ ਬਾ ਆਰ ਵੇ
Spend ਸਾਰੀ Life ਕਰੂੰ
ਤੇਰੇ ਹੀ ਨਾਲ ਵੇ
ਤੇ ਤੈਨੂੰ ਪਿਆਰ
ਕਰੂੰਗੀ ਦੂਣਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ
ਵੇ ਆਪਣੇ ਨਾਮ ਦਾ
ਮੇਰੀ ਬਾਹਾਂ ਚ ਪਾਵਾ ਦੇ ਚੂੜਾ
Family ਤੇਰੀ ਦਾ
ਵੇ ਮੈਂ ਖਿਆਲ ਰਾਖੂੰਗੀ ਪੂਰਾ

WRITERS

Farmaan, Virdi Saab

PUBLISHERS

Lyrics © Sentric Music

Share icon and text

Share


See A Problem With Something?

Lyrics

Other