LyricFind Logo
LyricFind Logo
Profile image icon
Lyric cover art

Jaan Chad De

Apple Music logo
Deezer logo
Spotify logo
Lyrics
ਓ ਅਸਲਾ ਦਿਖਾਉਣ ਦੀ ਲੋੜ ਤੈਨੂੰ, ਅੱਖ 'ਚ ਤਾਂ ਰੌਬ ਹੀ ਵੱਡਾ
ਹਾਏ ਲੋਕੀ ਤੇਰੇ ਪਿੱਛੇ ਆਉਂਦੇ, ਵੇ ਜਿਵੇਂ ਸਰਪੰਚੀ 'ਚ ਖੜਾ

ਹੋ ਪੈਲੀ ਨਾਲ ਵਾਹੀ ਆਉਂਦਾ, ਵੈਰੀਆਂ ਨੂੰ ਤਾਵਿਆਂ ਦੇ ਪਿੱਛੇ ਬੰਨ੍ਹ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ

ਤੇਰੀ ਤੌਰ ਪੂਰੀ ਹੋਈ ਬਦਮਾਸ਼ਾ ਜਿਹੀ, ਸੱਚੀ ਦੱਸਾਂ ਹੱਦ ਕਰੇ ਵੇ
ਹੋ ਆਪ ਪੜਚੇ ਪਵਾਏ ਫਿਰੇ, ਊੱਢਿਆ ਤੂੰ ਨੀਵਾਂ ਮੇਰਾ ਕੱਢ ਕਰੇ ਵੇ

ਹੋ ਤੇਰੀ ਤੌਰ ਪੂਰੀ ਹੋਈ ਬਦਮਾਸ਼ਾ ਜਿਹੀ, ਸੱਚੀ ਦੱਸਾਂ ਹੱਦ ਕਰੇ ਵੇ
ਆਪ ਪੜਚੇ ਪਵਾਏ ਫਿਰੇ, ਊੱਢਿਆ ਤੂੰ ਨੀਵਾਂ ਮੇਰਾ ਕੱਢ ਕਰੇ ਵੇ
ਹੋ ਮਾਣਕ ਦੀ ਹੇਕ ਵਾਂਗੂ, ਵੈਰੀਆਂ ਦੀ ਹਿੱਜ ਵਿੱਚ ਵੱਜੇ ਤਨ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ

ਹਰ ਦੂਜੇ ਦਿਨ ਰਿਮ ਨਵੇਂ ਪਾਉਂਦਾ, ਤੇ ਪੈਰ ਮੇਰੇ ਸੁੰਨੇ ਰਹਿੰਦੇ ਨੇ
ਰਹਿੰਦਾ ਬਾਹਰ, ਤੂੰ ਖਵਾਵਾ ਕਿੱਥੋਂ, ਬੁਰਕੀ ਆਟੇ ਪਾਏ ਗੁੰਨੇ ਰਹਿੰਦੇ ਨੇ

ਹਰ ਦੂਜੇ ਦਿਨ ਰਿਮ ਨਵੇਂ ਪਾਉਂਦਾ, ਤੇ ਪੈਰ ਮੇਰੇ ਸੁੰਨੇ ਰਹਿੰਦੇ ਨੇ
ਰਹਿੰਦਾ ਬਾਹਰ, ਤੂੰ ਖਵਾਵਾ ਕਿੱਥੋਂ, ਬੁਰਕੀ ਵੇ ਆਟੇ ਪਾਏ ਗੁੰਨੇ ਰਹਿੰਦੇ ਨੇ
ਰਾਤੀ ਪਿੰਡ ਵਿੱਚ ਹੋਗੀ "ਲਾ-ਲਾ-ਲਾ-ਲਾ", ਤੇਰੀ ਕਾਲੀ ਫੋਰਡ ਬਹਲੀ ਖਾਣ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ
ਬੇਬੇ-ਬਾਪੂ ਦੀਆਂ ਖੜੀਆਂ ਖੜਕਾਂ ਦਾ, ਤੂੰ ਆਕੇ ਜੱਟਾ ਕੀ ਮੁੱਲ ਮੋੜਿਆ
ਦੂਣੇ ਲੱਗ ਗਏ ਜਮਾਤਾਂ ਤੇ ਖਰਚੇ, ਤੂੰ ਅੱਜ ਤਕ ਜਿੰਨਾ ਜੋੜਿਆ

ਹੋ ਐੱਲਡੇ ਫਾਜ਼ਿਲਕੇ, ਤੂੰ ਛੱਡ ਰੌਲੇ, ਗੱਲ ਮੇਰੀ ਬੈਹਜਾ ਮੰਨ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ
ਜਾਨ ਛੱਡ ਦੇ ਤੂੰ ਜੱਟਾ, ਰੌਲੇ ਰੱਪਿਆਂ ਦੀ, ਹਾਏ ਵੇ ਮੇਰੀ ਜਾਨ ਬਣ ਕੇ

WRITERS

Ellde Fazilka, Harpi Gill

PUBLISHERS

Lyrics © Sony/ATV Music Publishing LLC

Share icon and text

Share

See A Problem With Something?

Lyrics

Other