LyricFind Logo
LyricFind Logo
Profile image icon
Lyric cover art

Lethal Jatti Remix

Apple Music logo
Deezer logo
Spotify logo
Lyrics
ਪਾਕੇ ਸੂਟ ਬੂਟ ਲਾਕੇ ਵੇ ਤੂੰ ਐਨਕਾਂ
ਕਰ ਸੀਸ਼ਾ ਥੱਲੇ ਮਾਰਦਾ ਆਏ ਸੈਨਤਾ
ਓਏ ਮੈਂ daimond ਵਰਗੀ ਜੱਟੀ
ਤੈਥੋਂ ਜਾਣੀ ਨਈਓਂ ਪੱਟੀ
ਸੁਣ ਝੱਲੇਯਾ ਮੈਂ ਦਿਲ ਤੇਰਾ ਵੇਖਣਾ
ਮੈਂ ਵੇਖਣਾ ਨੀ ਮੂੰਹ ਮੁੰਡਿਆਂ ਹਨ
ਤੂੰ ਐਵੇਂ ਲੈਕੇ ਨਾ
ਤੂੰ ਐਵੇਈਂ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ

ਓਏ ਲਿਥਲ ਜਹੀ thought ਨੇ ਵੇ ਜੱਟੀ different ਮੈਂ
ਜਿੰਨੀ innocent ਜੱਟਾ ਓਦੋ ਜਿਆਦਾ ਚੰਟ ਮੈਂ
ਲਿਥਲ ਜਹੀ thought ਨੇ ਵੇ ਜੱਟੀ different ਮੈਂ
ਜਿੰਨੀ innocent ਜੱਟਾ ਓਦੋ ਜਿਆਦਾ ਚੰਟ ਮੈਂ
ਪਤਾ ਨਈਓਂ ਕਿੰਨੇ ਖੜੇ Magic ਵੱਟੇ ਗੱਡੀ ਸਣੇ
ਮਾਰ horn ਸੀ ਜਿਹਦੇ ਮੈਨੂੰ ਲੰਘਦੇ
ਲੰਘਦੇ ਸੀ ਤੂੰ ਮੁੰਡਿਆਂ ਹਾਂ
ਤੂੰ ਐਵੇਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ

ਪ੍ਯਾਰ ਵੇ ਹੋ ਗੱਲ ਸੁਣ ਤੂੰ ਮੁੰਡਿਆਂ ਹਾਂ

WRITERS

KAVVY RIYAAZ, MISTA BAAZ

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other