ਮੈਂ ਤੇ ਜਾਨ ਸੱਜਣਾ ਵੇ ਤੇਰੇ ਨਾਮ ਲਾਈ ਆ
ਹੋਰ ਦੀ ਨਾ ਸੁਣਦੀ ਮੈਂ ਗੱਲ ਏਕ ਵੇ
ਹੋਰ ਦੀ ਨਾ ਸੁਣਦੀ ਮੈਂ ਗੱਲ ਏਕ ਵੇ
ਬਣ ਕੇ ਕਿਤਾਬ ਤੇਰੇ ਅੱਗੇ ਖੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ
ਸੌ ਤੇਰੀ ਸੋਹਣਿਆ ਤੂੰ ਮਿੱਠਾ ਹੱਦ ਤੋਂ
ਇਸ ਲਈ ਮੈਂ ਪਲ ਕ ਬਿਠਾ ਰੱਖਿਆ
ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ
ਬੱਸ ਇੰਨਾ ਖ਼ਵਾਬ ਮੈਂ ਸਜਾ ਰੱਖਿਆ
ਇੱਕ ਪਲ ਲਈ ਜੇਹ ਅੱਖੋਂ ਦੂਰ ਹੋ ਜਾਵੇ
ਇੱਕ ਪਲ ਲਈ ਜੇਹ ਅੱਖੋਂ ਦੂਰ ਹੋ ਜਾਵੇ
ਉਸੇ ਪਲ ਦੁਨੀਆ ’ਚ ਮੈਂ ਰੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ
ਕਦੇ ਕਦੇ ਜਾਵਾਂ ਕੁਰਬਾਨ ਖੁਦ ਤੋਂ
ਇੰਨਾ ਜੋ ਤੂੰ ਹੈਂ ਮੈਨੂੰ ਚਾਉਣ ਲੱਗਿਆ
ਵਿੰਦਰ ਵਿੰਦਰ ਕਹਿੰਦੀ ਮੈਂ ਨਾ ਥੱਕਦੀ
ਦਿਲ ਮੇਰਾ ਏਹੀ ਰਾਗ ਗਾਉਣ ਲੱਗਿਆ
ਖ਼ਵਾਬ ਵਿੱਚ ਰੋਜ਼ ਵੇਖਾ ਨਥੂ ਮਜਰਾ
ਖ਼ਵਾਬ ਵਿੱਚ ਰੋਜ਼ ਵੇਖਾ ਨਥੂ ਮਜਰਾ
ਤਾਹੀ ਬਾਰ ਬਾਰ ਤੇਰੇ ਉੱਤੇ ਡੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ
ਜਦੋਂ ਤੂੰ ਪਿਆਰ ਨਾਲ ਜਾਂ ਆਖਦਾ
ਸਾਰਾ ਗੁੱਸਾ ਮੈਂ ਤੇ ਉਸ ਪਲ ਭੁੱਲ ਜਾ