ਓ nurse ਸੀ ਲੱਗੀ ਏਕ ਲੁਧਿਆਣੇ
ਏਕ ਸੀ ਮੁਹਾਲੀ ਦੀ ਮਖਾਣੇ ਜੇਹਡੀ L.L.B ਕੱਰਦੀ
ਓ Nurse ਸੀ ਲੱਗੀ ਏਕ ਲੁਧਿਆਣੇ
ਏਕ ਸੀ ਮੁਹਾਲੀ ਦੀ ਮਖਾਣੇ ਜੇਹਡੀ L.L.B ਕੱਰਦੀ
ਓ 3,4 ਰਿਸਤੇ police ਲੇਨ ਚੋ
ਓ 3,4 ਰਿਸਤੇ police ਲੇਨ ਚੋ
ਤੇਰੇ ਪਿਛੇ ਮੋਡਤੇ ਹੋਣੇ ਆ ਜੱਟ ਨੇ
ਤੇਰੇ ਪਿਛੇ ਮੋਡਤੇਹੋਣੇ ਆ ਜੱਟ ਨੇ
ਓਂਦੇ ਏਕ ਨੂ ਸੀ ਜਾਦੀ 80 ਕਿੱਲੇ
ਓਂਦੇ ਏਕ ਨੂ ਸੀ ਜਾਦੀ 80 ਕਿੱਲੇ
ਔਨ ਰਿਸ਼ਤੇ ਜੱਟੀ ਨੂ top-top ਦੇ
ਵੇ ਨਾਲੇ ਮੰਗੇਯਾ ਕੋਈ ਦਾਜ ਨੀ
ਮੇ ਵੀ ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ
ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ
ਕਰੇ ਮੋਗੇ ਤੋ belong ਏਕ ਮੌਮ ਜੇਹੀ
ਏਕ 7 band ਲੇਗੀ Patiala ਦੀ
ਓ ਸੱਲੀ ਵੀਰੇ ਦੀ America ਜਾ ਕੇ ਆਈ ਆ
ਬੇਹਨ ਭਾਬੀ ਵੀ America ਜਾ ਕੇ ਆਈ ਆ
ਓ ਤੇਰੇ ਪਿਛੇ ਮੋਡਤੇਹੋ ਣੇ ਆ ਜੱਟ ਨੇ
ਤੇਰੇ ਪਿਛੇ ਮੋਡਤੇ ਹੋਣੇ ਆ ਜੱਟ ਨੇ
ਮੁੰਡਾ ਏਕ ਸਰਪੰਛੀ ਕਰੇ ਟੋਰ ਨਾਲ
ਮੇ ਤਾਂ ਫੂਫੱਡ ਦਾ ਲਭੇਯਾ ਵੀ ਮੋਡੇਯਾ
ਵੇ ਜਿਹਡਾ England ਰਹਿੰਦਾ ਏ
ਮੇਰੀ ਮਾਮੀ ਤੱਲਵੰਡੀ ਵਾਲੀ ਰੁੱਸ ਗਈ
ਮਾਮੀ ਮੁਹ ਜਾ ਫੁਲਾ ਕੇ ਮੈਨੂ ਅੱਖ ਗਈ
ਮੇ ਵੀ ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ
ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ
ਕੱਲ ਬੇਬੇ ਨਾਲ ਬਾਪੂ ਔਖਾ ਹੋ ਗਯਾ ਏ
ਓ ਲੱਭੀ ਫਿਰਦਾ ਏ ਨੂਹ ਤੇਰਾ ਲਾਡਲਾ
ਬੇਬੇ ਵੀ ਕੈਂਦੀ ਤਾਂ ਨੀ ਕੱਰਦਾ
ਓ ਵੀ ਕਿਹ ਗੇਯਾ ਤੱਰੀਖਾਂ done ਕੱਰਲੋ
ਓ ਤੇਰੇ ਪਿਛੇ ਮੋਡਤੇ ਹੋਣੇ ਆ ਜੱਟ ਨੇ
ਤੇਰੇ ਪਿਛੇ ਮੋਡਤੇ ਹੋਣੇ ਆ ਜੱਟ ਨੇ
ਵੇ ਮੇ ਵੀ ਘੱਰ ਬੱਰ ਤੇਰਾ ਸੱਰਾ ਦਾਸਤਾ
ਮੇ ਤਾਹੀ ਓ ਖੁਸ ਆ ਸੰਘੇਰੇ ਪਿੰਡ ਵਲੇਯਾ
ਕਿਹੰਦੀ ਜੱਟੀ ਨੇ ਪੁਗੱਦੀ ਜੱਗੀ ਜੱਗੀ ਵੇ
ਜੱਟੀ ਨੇ ਪੁਗੱਦੀ ਜਿੰਦ ਜੱਗੀ ਵੇ
ਮੇ ਵੀ ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ
ਓ ਤੇਰੇ ਪਿਛੇ ਮੋਡਤੇ ਹੋਣੇ ਆ ਜੱਟ ਨੇ 60 – 65 ਸਾਕਨੀ
ਓ ਕਿਨੇਕ ਵਿਚੋਲੇ ਚਾ ਪਿਯਾ ਕੇ ਮੋਡਤੇ ਵੇ ਜੱਟਾ ਮੇਰੇ ਯਾਦ ਨੀ