LyricFind Logo
LyricFind Logo
Profile image icon
Lyric cover art

Nitt De Gerhe

Apple Music logo
Deezer logo
Spotify logo
Lyrics
Yeah
I'm ready for the fusion
Representing Harpreet Dhillon & Jassi Kaur

ਤੇਰੇ ਪਿੱਛੇ ਮੁੰਡੇਯਾ ਚ ਬਣ ਗਏ ਧੜੇ (ਸਚੀ ਹਾਂ ਮਿਤ੍ਰਾ)
ਪ੍ਯਾਰ ਦੇ ਮੈਦਾਨ ਚ ਨਾ ਛੱਡ ਜ਼ਾਈ ਖੜ੍ਹੇ (ਨਾ ਨਾ ਨਾ ਮਿਤ੍ਰਾ)
ਦਿੱਲ ਹਾਰ ਕੇ ਤੇਰੇ ਤੋਂ
ਜਿੰਦ ਵਾਰ ਕੇ ਤੇਰੇ ਤੋਂ
ਜਿੰਦ ਹਾਰ ਕੇ ਤੇਰੇ ਤੋਂ , ਦਿੱਲ ਵਾਰ ਕੇ ਤੇਰੇ ਤੋਂ
ਪਿੱਛੇ ਦੇਖੇਯਾ ਨਾ ਮੁੜਕੇ ਦੋਬਾਰਾ

ਵੇ ਨਿੱਤ ਦਿਆਂ ਗੇੜੇਆਂ ਨੇ ਪਿੰਡ ਵੈਰ ਪਵਾਤਾ ਸਾਰਾ
ਵੇ ਨਿੱਤ ਦਿਆਂ ਗੇੜੇਆਂ ਨੇ ਪਿੰਡ ਵੈਰ ਪਵਾਤਾ ਸਾਰਾ
ਵੇ ਨਿੱਤ ਦਿਆਂ ਗੇੜੇਆਂ ਨੇ

ਧੱਕ ਧੱਕ ਕਰਦਾ ਏ ਦਿੱਲ ਹਾਣੀਆਂ (ਨੀ ਤੂ ਕਯੂ ਡਰਦੀ)
ਕੱਲੇ ਨੂ ਨਾ ਜਾਂ ਕੀਤੇ ਮਿਲ ਹਾਣੀਆਂ (ਦੇਖੀਈ ਡਾਂਗ ਵੜਦੀ)
ਮੇਰੀ ਤੇਰੇ ਨਾਲ ਦਲੇਰੀ
ਵੇ ਮੈਂ ਤੇਰੀ ਬੱਸ ਤੇਰੀ
ਮੇਰੀ ਤੇਰੇ ਨਾਲ ਦਲੇਰੀ ਵੇ ਮੈਂ ਤੇਰੀ ਬੱਸ ਤੇਰੀ
ਹੁੰਨ ਤੇਰੇ ਬਿਨਾ ਹੋਣਾ ਨ੍ਹੀ ਗੁਜ਼ਾਰਾ

ਹੋ ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਯਾ ਰਕਾਨੇ ਪਿੰਡ ਸਾਰਾ
ਨੀ ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਯਾ ਰਕਾਨੇ ਪਿੰਡ ਸਾਰਾ
ਨੀ ਇੱਕ ਤੇਰੀ ਜਿੰਦ ਬਦਲੇ

Everytime everywhere whatever we do
People gonna talk about baby me and you
ਗੱਲ ਤੇਰੀ ਮੇਰੀ ਹੋਗੀ ਹੁਣ ਥਾਂ ਥਾਂ
ਜਦੋਂ ਦੀ ਕੀਤੀ ਐ ਤੂੰ ਮੈਨੂੰ ਆਕੇ ਹਾਂ
ਹੋ ਜਾਏ ਹੋ ਗਈ ਹਾਂ
ਤੇਰੇ ਵਾਸਤੇ ਸੋਣੀਏ ਮੈਂ ਮਰ ਜਾਨਾ ਮਿੱਟ ਜਾਨਾ ਰੁੱਲ ਜਾਨਾ
I'm a tiger, I'm a fighter
I'm a tiger, I'm a fighter

ਜੱਟ ਦੇ ਜੇਓਂਦੇ ਤੈਨੂ ਕਾਹਦੀ ਪਰਵਾਹ (ਨ੍ਹਈਊ ਕਿਸੇ ਗੱਲ ਦੀ)
ਗਲਿਯਾ ਮੁਹੱਲੇਯਾ ਛਹ ਸਾਡੇ ਪ੍ਯਾਰ ਦੀ (ਕਹਾਣੀ ਚੱਲ ਦੀ)
ਵੱਡੇ ਵੈਲੀ ਜੂ ਕਹੌਂਦੇ,
ਵੇਖੀ ਪੈਰੀ ਹਥ ਲੌਂਦੇ
ਵੱਡੇ ਵੈਲੀ ਜੂ ਕਹੌਂਦੇ ਵੇਖੀ ਪੈਰੀ ਹਥ ਲੌਂਦੇ
ਆਪੇ ਕਰੂ ਕੁਲਦੀਪ ਨਟਾਰਾ,

ਵੇ ਨਿੱਤ ਦਿਆਂ ਗੇੜੇਆਂ ਨੇ ਪਿੰਡ ਵੈਰ ਪਵਾਤਾ ਸਾਰਾ
ਵੇ ਨਿੱਤ ਦਿਆਂ ਗੇੜੇਆਂ ਨੇ ਪਿੰਡ ਵੈਰ ਪਵਾਤਾ ਸਾਰਾ
ਵੇ ਨਿੱਤ ਦਿਆਂ ਗੇੜੇਆਂ ਨੇ

ਔਖਾ ਏ ਜੇਓਣਾ ਇੱਕ ਦੂਜੇ ਤੋਂ ਬਿਨਾ (ਸਚੀ ਸੋਂਹ ਬਲਿਏ)
ਚੰਦਰੇ ਜ਼ਮਾਨੇ ਦੀਆਂ ਨਜ਼ਰਾ ਤੋਂ ਦੂਰ (ਹੋ ਚੱਲ ਉੱਡ ਚੱਲੀਏ)
ਪਿੰਡ ਮਲਕੇਯਾ ਦੇ ਲੋਕ
ਸਾਨੂ ਸਕਦੇ ਨਾ ਰੋਕ
ਪਿੰਡ ਮਲਕੇਯਾ ਦੇ ਲੋਕ, ਸਾਨੂ ਸਕਦੇ ਨਾ ਰੋਕ
ਚੱਲ ਚੁਗ੍ਲਾ ਤੋਂ ਕ੍ਰੀਏ ਕਿਨਾਰਾ,

ਹੋ ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਯਾ ਰਕਾਨੇ ਪਿੰਡ ਸਾਰਾ
ਨੀ ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਯਾ ਰਕਾਨੇ ਪਿੰਡ ਸਾਰਾ
ਨੀ ਇੱਕ ਤੇਰੀ ਜਿੰਦ ਬਦਲੇ

WRITERS

Kuldeep Malke

PUBLISHERS

Lyrics © IPRS

Share icon and text

Share


See A Problem With Something?

Lyrics

Other