LyricFind Logo
LyricFind Logo
Profile image icon
Lyric cover art

Sona Put

Apple Music logo
Deezer logo
Spotify logo
Lyrics
ਵੰਗਾਂ ਟੱਣਕਾਵੇਂ ਜਾਂ ਕੇ, ਝਾੰਝਰ ਛਣਕਾਵੇ ਜਾਂ ਕੇ
ਚੱਡਗੀ ਹੈ ਤੈਨੂੰ ਜਵਾਨੀ ਕੇ, ਜੀਣਾ ਤੰਗ ਪਾਵੇ ਜਾਂ ਕੇ
ਖੱਟੀ ਕੋਈ ਖੱਟੇ ਗੀ
ਖੌਰੇ ਹੁਣ ਕਿਹੜੀ ਮਾਂ ਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂ ਦਾ

ਤੁਰਦੀ ਆ ਤੋਰ ਤੂੰ ਸੱਪ ਦੀ, ਖਿਲਦੇ ਨੇ ਫੁੱਲ ਜਦ ਹਸਦੀ
ਤੁਰਦੀ ਆ ਤੋਰ ਤੂੰ ਸੱਪ ਦੀ, ਖਿਲਦੇ ਨੇ ਫੁੱਲ ਜਦ ਹਸਦੀ
ਪਬਾ ਤੇ ਫਿਰਦੀ ਨਚਦੀ, ਹੱਦਾ ਸੱਭ ਟੱਪੇਗੀ
ਖੌਰੇ ਹੁਣ ਕਿਹੜੀ ਮਾਂ ਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂ ਦਾ

ਮਿੱਠੇ ਤੇਰੇ ਬੋਲ ਸੋਹਣੀਏ, ਪਤਲਾ ਲੱਕ ਗੋਲ ਸੋਹਣੀਏ
ਮਿੱਠੇ ਤੇਰੇ ਬੋਲ ਸੋਹਣੀਏ, ਪਤਲਾ ਲੱਕ ਗੋਲ ਸੋਹਣੀਏ
ਮੁੰਡੇ ਗਏ ਡੋਲ ਸੋਹਣੀਏ, ਕੀਦਾ ਨਾ ਰਟੇਨਗੀ
ਖੌਰੇ ਹੁਣ ਕਿਹੜੀ ਮਾਂ ਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂ ਦਾ

Dharmi ਨੀ ਤੇਰਾ ਦੀਵਾਨਾ, ਲਾ ਲੈ ਓਹਦੇ ਨਾਲ ਯਾਰਾਨਾ
Dharmi ਨੀ ਤੇਰਾ ਦੀਵਾਨਾ, ਲਾ ਲੈ ਓਹਦੇ ਨਾਲ ਯਾਰਾਨਾ
ਗੁੱਟ ਤੇ ਬੰਨ ਸਗਨਾਂ ਦਾ ਗਾਣਾ, ਖੁਸ਼ੀਆਂ ਵਿਚ ਵਸੇਂਗੀ
ਖੌਰੇ ਹੁਣ ਕਿਹੜੀ ਮਾਂ ਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂਦਾ ਸੋਹਣਾ ਪੁੱਤ ਪੱਟੇਗੀ
ਖੌਰੇ ਹੁਣ ਕਿਹੜੀ ਮਾਂ ਦਾ

WRITERS

DHARMI TUNGA

PUBLISHERS

Lyrics © IPRS

Share icon and text

Share


See A Problem With Something?

Lyrics

Other