ਨਿਗਾਹਾਂ ਖਿੱਚਦੀਆਂ ਤੇਰੇ ਵੱਲ
ਨਿਗਾਹਾਂ ਖਿੱਚਦੀਆਂ ਤੇਰੇ ਵੱਲ
ਨਿਗਾਹਾਂ ਖਿੱਚਦੀਆਂ ਤੇਰੇ ਵੱਲ
ਸਾਹਾਂ ਦੇ ਹੁਣ ਸੁਰ ਨਈ ਲੱਗਦੇ
ਸਾਹਾਂ ਦੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਰਹੇ ਮੇਰੇ ਨਾਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਨਿਗਾਹਾਂ ਖਿੱਚਦੀਆਂ ਤੇਰੇ ਵੱਲ
ਸਾਹਾਂ ਦੇ ਹੁਣ ਸੁਰ ਨਈ ਲੱਗਦੇ
ਸਾਹਾਂ ਦੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਰਹੇ ਮੇਰੇ ਨਾਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਜਿਹੜੇ ਪਾਸੇ ਦੇਖਾਂ ਮੈਂ ਤੂੰ ਦਿਸਦੀ ਤੂੰ ਦਿਸਦੀ
ਤੇਰੇ ਬਿਨਾਂ ਮੈਂ ਗੱਲ ਕਰਾਂ ਹੁਣ ਕਿਸਦੀ ਹੁਣ ਕਿਸਦੀ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਦਿਲ ਦੇ ਸੁੰਨੇ ਵਿਹੜੇ ਵਿੱਚ ਝੜਿਆ ਵੇ ਝੜਿਆ ਵੇ
ਖਿੜ ਜਾਂਦੇ ਫੁੱਲ ਸਾਹਾਂ ਦੇ ਝੱਟ ਮੁਸਕਾਵੇ ਮੁਸਕਾਵੇ
ਮੈਨੂੰ ਨਈ ਪਰਵਾਹ ਹੁਣ ਦੁਨੀਆਂ ਜੋ ਵੀ ਕਰੇ ਸਵਾਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਨਿਗਾਹਾਂ ਖਿੱਚਦੀਆਂ ਤੇਰੇ ਵੱਲ
ਸਾਹਾਂ ਦੇ ਹੁਣ ਸੁਰ ਨਈ ਲੱਗਦੇ
ਸਾਹਾਂ ਦੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਰਹੇ ਮੇਰੇ ਨਾਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ
ਤੇਰਾ ਹੀ ਖ਼ਿਆਲ ਤੇਰਾ ਹੀ ਖ਼ਿਆਲ
ਰਹੇ ਮੇਰੇ ਨਾਲ ਤੇਰਾ ਹੀ ਖ਼ਿਆਲ