ਦਿਨ ਹੋਵੇ ਤਾਂ ਰੌਣਕ ਮੇਲਾ ਵੇਖੇ ਦਿਲ ਲੱਗਾ ਲੈਂਦੀ
ਰਾਤ ਆਵੇ ਤਾਂ ਵੇ ਸੱਜਣਾ ਤੇਰੀ ਯਾਦ ਮੈਨੂੰ ਸਤਾ ਲੈਂਦੀ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਵੇ ਤੇਰੀ ਯਾਦ ਚ ਮਰਦੀਆਂ ਮੈਂ ਠੰਡੇ ਹੌਕੇ ਭਰਦੀਆਂ
Photo ਤੇਰੀ ਦੇਖੇ ਸੱਜਣਾ ਆਪਣਾ ਦਿਲ ਪਰਚਾ ਲੈਂਦੀ
Call ਕਰਾਂ ਜਦ ਤੈਨੂੰ ਮੇਰੀ call waiting ਵਿਚ ਆ ਜਾਂਦੀ
Photo ਤੇਰੀ ਦੇਖ ਸੱਜਣਾ ਆਪਣਾ ਦਿਲ ਪਰਚਾ ਲੈਂਦੀ
Call ਕਰਾਂ ਜਦ ਤੈਨੂੰ ਮੇਰੀ call waiting ਵਿਚ ਆ ਜਾਂਦੀ
ਇਸ਼ਕ ਵਾਲੇ ਰੋਗ ਦੇ ਵਿਚ ਮੈਂ ਨਿੱਤ ਹੀ ਮਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਵੇ ਤੇਰੀ ਯਾਦ ਚ ਮਰਦੀਆਂ ਮੈਂ ਠੰਡੇ ਹੌਕੇ ਭਰਦੀਆਂ
Sorry sorry ਕਹਿ ਕੇ ਗੁੱਸੇ ਹੋਈ ਨੂੰ ਮਨਾਉਂਦਾ ਸੀ
ਬੜੀ ਖੁਸ਼ੀ ਹੁੰਦੀ ਸੀ ਓਦੋਂ ਵੇ ਜਦ ਘੁੱਟ ਸੀਨੇ ਨਾਲ ਲਾਉਂਦਾ ਸੀ
Sorry sorry ਕਹਿ ਕੇ ਗੁੱਸੇ ਹੋਈ ਨੂੰ ਮਨਾਉਂਦਾ ਸੀ
ਖੁਸ਼ੀ ਹੁੰਦੀ ਸੀ ਓਦੋਂ ਵੇ ਜਦ ਘੁੱਟ ਸੀਨੇ ਨਾਲ ਲਾਉਂਦਾ ਸੀ
ਓਹ ਕਿੱਥੇ ਗਿਆ ਤੇਰਾ ਪਿਆਰ ਵੇ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਵੇ ਤੇਰੀ ਯਾਦ ਚ ਮਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਕਾਲੀਆਂ ਰਾਤਾਂ ਜਾਕੇ ਕੱਟਦੀ ਅੱਖ ਨਾ ਲੱਗਦੀ ਮੇਰੀ ਵੇ
ਆਜਾ ਹੈਰੀ ਮੋਹਾਲੀ ਵਾਲਿਆ ਕਰਨਾ ਬੈਠੀ ਦੇਰੀ ਵੇ
ਕਾਲੀਆਂ ਰਾਤਾਂ ਜਾਕੇ ਕੱਟਦੀ ਅੱਖ ਨਾ ਲੱਗਦੀ ਮੇਰੀ ਵੇ
ਆਜਾ ਹੈਰੀ ਮੋਹਾਲੀ ਵਾਲਿਆ ਕਰਨਾ ਬੈਠੀ ਦੇਰੀ ਵੇ
ਤੇਰੀ ਸੀ ਮੈਂ ਤੇਰੀ ਰਹਿਣਾ ਤੇਰੇ ਤੇ ਮਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਤੈਨੂੰ ਚੇਤੇ ਕਰਦੀਆਂ ਮੈਂ ਠੰਡੇ ਹੌਕੇ ਭਰਦੀਆਂ
ਵੇ ਤੇਰੀ ਯਾਦ ਚ ਮਰਦੀਆਂ ਮੈਂ ਠੰਡੇ ਹੌਕੇ ਭਰਦੀਆਂ