ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਨੀ ਓਹਨੂੰ ਕਦਰਾਂ ਨਹੀਂ ਮੇਰੀਆਂ
ਨੀ ਓਹਨੂੰ ਕਦਰਾਂ ਨਹੀਂ ਮੇਰੀਆਂ
ਜੀਣ ਮਾਰਨ ਦੀਆਂ ਕਸਮਾਨ ਢਾਡੀਆਂ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਓਹਨੇ ਸਬ ਕੁਝ ਲੁੱਟ ਕੇ ਲੈ ਜਾਣਾ
ਤੇਰੇ ਪੱਲੇ ਕੱਖ ਨਾ ਰਹਿ ਜਾਣਾ
ਓਹਨੇ ਸਬ ਕੁਝ ਲੁੱਟ ਕੇ ਲੈ ਜਾਣਾ
ਤੇਰੇ ਪੱਲੇ ਕੱਖ ਨਾ ਰਹਿ ਜਾਣਾ
ਰੂਹ ਦੇ ਨਾਲ ਕੋਈ ਵਿਰਲਾ ਜੁੜ ਦਾ
ਸਬ ਜੇ ਸਮੇਂ ਨਾਲ ਜੁੜ ਦੇ ਯਾਰ
ਰੂਹ ਦੇ ਨਾਲ ਕੋਈ ਵਿਰਲਾ ਜੁੜ ਦਾ
ਸਬ ਜੇ ਸਮੇਂ ਨਾਲ ਜੁੜ ’ਦੇ ਯਾਰ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਤੇਰੇ ਲਾਰਿਆਂ ਨਾਲ ਜਿੰਦ ਕੱਢ ਲੂੰਗੀ
ਤੇਰੀ ਆਕੜਾਂ ਨੂੰ ਮੈਂ ਵੇ ਸੱਜਣਾ
ਓ ਇਸ਼ਕ ਇਸ਼ਕ ਤਾਂ ਹਰ ਕੋਈ ਕਰਦੇ
ਜਿਹੜੇ ਛੋਟਾਣ ਦਿਲ ਤੇ ਲੱਗਿਆਨ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ
ਦਿਲ ਲਾ ਲਿਆ ਬੇਪਰਵਾਹ ਦੇ ਨਾਲ ਹਾਏ ਰੱਬਾ