ਨਈਓਂ ਦੇਖ ਸਕਦੀ ਸੀ ਤੇਨੂੰ ਰੋਂਦਿਆਂ
ਮਾਂ ਤੋ ਖਾਕੇ ਝਿੜਕਾਂ ਸੀ ਮੇਰੇ ਕੋਲ ਔਂਦਾ
ਮਾਂ ਤੋ ਖਾਕੇ ਝਿੜਕਾਂ ਸੀ ਮੇਰੇ ਕੋਲ ਔਂਦਾ
ਗੱਲਾਂ ਚੇਤੇ ਔਂਦੀਆਂ ਨੇ ਉਹੋਂ ਸੱਬ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਬਾਪੂ ਦਾ ਤੂ ਲਾਡਲਾ ਤੇ ਮਾਂ ਦਾ ਦੁਲਾਰਾ ਵੇ
ਮੇਰੇ ਲਈ ਤਾ ਵੀਰਿਆ ਤੂ ਅੱਖੀਆਂ ਦਾ ਤਾਰਾ ਵੇ
ਬਾਪੂ ਦਾ ਤੂ ਲਾਡਲਾ ਤੇ ਮਾਂ ਦਾ ਦੁਲਾਰਾ ਵੇ
ਮੇਰੇ ਲਈ ਤਾ ਵੀਰਿਆ ਤੂ ਅੱਖੀਆਂ ਦਾ ਤਾਰਾ ਵੇ
ਜੋ ਵੀ ਯੁਵੀ ਮੰਗਦੀ ਆ ਤੇਰੀ ਖੁਸ਼ੀ ਲਈ
ਜੋ ਵੀ ਯੁਵੀ ਮੰਗਦੀ ਆ ਤੇਰੀ ਖੁਸ਼ੀ ਲਈ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ