LyricFind Logo
LyricFind Logo
Profile image icon
Lyric cover art

Veera

Apple Music logo
Deezer logo
Spotify logo
Lyrics
ਹਾ ਹਾ ਹਾ ਹਾ ਹਾ
ਕਦੇ ਕਦੇ ਮੇਰਾ ਰੁਸਨਾ
ਤੇ ਕਦੇ ਕਦੇ ਤੇਰਾ ਓ ਮਨੋਣਾ
ਨਇਯੋ ਦੇਖ ਸਕਦੀ ਸੀ ਤੇਨੂੰ ਰੋਂਦਿਆਂ
ਤੇਨੂੰ ਘੁਟ ਗਲਵਕੜੀ ਨਾ ਲੌਣਾ
ਮਾਂ ਤੋ ਖਾਕੇ ਝਿੜਕਾਂ ਸੀ ਮੇਰੇ ਕੋਲ ਔਂਦਾ
ਮਾਂ ਤੋ ਖਾਕੇ ਝਿੜਕਾਂ ਸੀ ਮੇਰੇ ਕੋਲ ਔਂਦਾ
ਗੱਲਾਂ ਚੇਤੇ ਔਂਦੀਆਂ ਨੇ ਉਹੋਂ ਸੱਬ
ਚੇਤੇ ਔਂਦੀਆਂ ਨੇ ਉਹੋਂ ਸੱਬ
ਵੀਰਾ ਤੇਰੀ ਸੁਖ ਮੰਗਦੀ ਮੈ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਤੇਰੀ ਸੁਖ ਮੰਗਦੀ ਮੈ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਆ ਆ ਆ ਆ
ਬਾਪੂ ਦਾ ਤੂ ਲਾਡਲਾ ਤੇ ਮਾਂ ਦਾ ਦੁਲਾਰਾ ਵੇ
ਮੇਰੇ ਲਈ ਤਾ ਵੀਰਿਆ ਤੂ ਅੱਖੀਆਂ ਦਾ ਤਾਰਾ ਵੇ
ਬਾਪੂ ਦਾ ਤੂ ਲਾਡਲਾ ਤੇ ਮਾਂ ਦਾ ਦੁਲਾਰਾ ਵੇ
ਮੇਰੇ ਲਈ ਤਾ ਵੀਰਿਆ ਤੂ ਅੱਖੀਆਂ ਦਾ ਤਾਰਾ ਵੇ
ਜੋ ਯੁਵੀ ਮੰਗਦੀ ਆ ਤੇਰੀ ਖੁਸ਼ੀ ਲਈ
ਜੋ ਯੁਵੀ ਮੰਗਦੀ ਆ ਤੇਰੀ ਖੁਸ਼ੀ ਲਈ
ਦੁਆ ਮੰਗਦੀ ਆ ਜੋੜ - ਜੋੜ ਹਥ
ਦੁਆ ਮੰਗਦੀ ਆ ਜੋੜ - ਜੋੜ ਹਥ
ਵੀਰਾ ਤੇਰੀ ਸੁਖ ਮੰਗਦੀ ਮੈ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਤੇਰੀ ਸੁਖ ਮੰਗਦੀ ਮੈ
ਮੇਰੀ ਖੁਸ਼ੀਆਂ ਨੂ ਲਾਦੇ ਤੇਰੇ ਲੇਖੇ ਰਬ
ਆ ਆ ਆ ਆ ਆ zee pro

WRITERS

Mnn Ubhi

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other