ਸਿਰਤ ਜਰਾ ਕੇ ਵੇਖੀ ਸਾਡੀ ਸੁਰਤ ਵੇਖੀ ਨਾ
ਦਿਲ ਮੇਰਾ ਕੋਲੇ ਰੱਖਲੀ, ਮੁੜ ਵਾਪਸ ਭੇਜੀ ਨਾ
ਅਸੀਂ ਤੇਰੇ ਹਾਂ ਤੇਰੇ ਹੀ ਰਹਾਂਗੇ
ਖ਼ਾਬ ਕਿਸੇ ਵਾਰੇ ਯਾਰਾ ਅਸੀਂ ਲੋਚਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ
ਲੋਕ ਮੰਦਰਾਂ ਚ ਭਾਲਦੇ ਅ ਰੱਬ ਨੂੰ
ਮੈਂ ਤਾਂ ਤੇਰੇ ਵਿਚੋਂ ਤਕਿਆ ਏ
ਤੇਰੇ ਸਿਵਾ, ਤੇਰੇ ਸਿਵਾ ਦਿਲ ਨੂੰ
ਚਾਹੇ ਰੱਖ ਦਿਲ ਪਾਵੇ ਮੇਰਾ ਤੋੜ ਦੇ
ਤੇਰੀ ਮਰਜ਼ੀ ਖਿਲਾਫ਼ ਕਦੇ ਬੋਲਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ
ਤੇਰਾ ਚਿਹਰਾ ਮੇਰੇ ਦਿਲ ਦਾ ਸਕੂਨ ਏ
ਤੇਰੇ ਮੂੰਹ ਆਈ ਮੌਤ ਵੀ ਕਬੂਲ ਏ
ਰੱਖ ਕੱਖਾ ਵਿੱਚ ਪਾਵੇ ਮੈਨੂੰ ਸਾਂਭਲੇ
ਤੇਰੇ ਬਾਂਹੋ ਦਿਲ ਜੱਗ ਜੱਗ ਜੋੜਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ
ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾ ਅਸੀਂ ਸੋਚਦੇ ਨਹੀਂ