LyricFind Logo
LyricFind Logo
Profile image icon
Lyric cover art

Stars

Apple Music logo
Deezer logo
Spotify logo
Lyrics
HEY PROFESSOR

ਤੂੰ ਹੋਵੇ ਨਾਲ ਮੇਰੇ ਹੋਵਾਂ ਨਾ ਮੈਂ ਕੱਲਾ ਨੀ
ਚੰਨ ਮੁਹਰੇ ਬੈਠਾ ਬਸ ਕਰੀ ਜਾਵਾਂ ਗੱਲਾਂ ਨੀ
ਇੱਧਾਂ ਕੋਈ ਗੱਲਬਾਤ ਹੋ
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਜਿੱਧਾਂ ਫੁੱਲ ਟਾਹਣੀ ਨਾਲ ਰਹਿੰਦੇ ਓਹੇ ਨਾਲ ਰਹਿਣਾ ਮੈਂ
ਤੇਰੇ ਨਾਮ ਪਿੱਛੇ ਵੇਖੀ Biswal ਲੋਣਾ ਮੈਂ
ਨਜ਼ਰ ਨਾ ਲੱਗੇ ਤੇਰੇ ਸੋਹਣੇ ਜਿਹੇ ਮੁੱਖ ਨੂੰ
ਤੈਨੂੰ ਦੁਨੀਆ ਤੋਂ ਲੈਣਾ ਮੈਂ ਲੁਕੋ
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਤੈਨੂੰ ਸੁਣਦੇ ਵੇਲੇ ਨੀ ਲੱਗੇ ਪਰੀ ਦੀ ਕਹਾਣੀ ਕੋਈ
ਮੈਂ ਤੇਰਾ ਰਾਜਾ ਹੋਵਾਂ ਤੂੰ ਮੇਰੀ ਰਾਣੀ ਨੀ
ਤੇਰੇ ਪਿੱਛੇ ਆਈ ਜਾਵਾਂ ਤੈਨੂੰ ਬਸ ਚਾਹੀ ਜਾਵਾਂ
ਨਾਲੇ ਪੈਂਦੀ ਹੋਵੇ ਸੋਹਣੀ ਜੀ snow
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ
ਨੀ ਤਾਰਿਆਂ ਦੀ ਲੋਅ ‘ਤੇ ਮੇਰੇ ਨਾਲ ਓ
ਮੈਂ ਗੱਲਾਂ ਕਰੀ ਜਾਮਾਂ ਤੇ ਸੁਣੀ ਜਾਵੇ ਓ

WRITERS

Biswal Rohan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other