LyricFind Logo
LyricFind Logo
Profile image icon
Lyric cover art

Kiven Mukhde Cover

Apple Music logo
Deezer logo
Spotify logo
Lyrics
ਕਿਵੇਂ ਮੁਖੜੇ ਤੋਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜੇਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ
ਹੋਰ ਕੋਈ ਨਾ

ਤੈਨੂੰ ਬਾਹਾਂ ਵਿਚ ਆਪਣੀ ਸੁਲਾਵਾ
ਤੈਨੂੰ ਬਾਹਾਂ ਵਿਚ ਆਪਣੀ ਸੁਲਾਵਾ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ

ਨਾ ਹੋਵੇ ਤੂੰ ਬੁੱਕ ਬੁੱਕ ਰੋਵਾਂ
ਨਾ ਹੋਵੇ ਤੂੰ ਬੁੱਕ ਬੁੱਕ ਰੋਵਾਂ
ਤੇਰੇ ਕਦਮਾਂ ਵਿਚ ਮੈਂ ਸੋਵਾਂ
ਤੇਰੀ ਰਾਹਾ ਵਿਚ ਖੁਦ ਨੂੰ ਬਿਛਾਵਾ
ਤੇਰੀ ਰਾਹਾ ਵਿਚ ਖੁਦ ਨੂੰ ਬਿਛਾਵਾ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ
ਹੋਰ ਕੋਈ ਨਾ

ਓ ਓ ਓ ਓ ਓ

ਹੋਵੇ ਨਾ ਜੋ ਦੀਦ ਵੇ ਤੇਰੀ
ਹੋਵੇ ਨਾ ਜੋ ਦੀਦ ਵੇ ਤੇਰੀ
ਕਿਸੇ ਹੋ ਫਿਰ ਈਦ ਯੇ ਮੇਰੀ
ਮੈਨੂੰ ਜੱਚਦਾ ਐ ਤੇਰਾ ਪਰਛਾਵਾਂ
ਨੀ ਮੈਨੂੰ ਜੱਚਦਾ ਐ ਤੇਰਾ ਪਰਛਾਵਾਂ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜਿਹਾ ਹੋਰ ਕੋਈ ਨਾ
ਨੀ ਤੇਰੇ ਜਿਹਾ ਹੋਰ ਕੋਈ ਨਾ

WRITERS

Nusrat Fateh Ali Khan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other