Diamond ਦੀ ਚਮਕ ਐ face ਨਾਲ
ਵੱਡੇ ਵੱਡੇ moment ਆਲੇ pride ਤੇ
ਓ ਜਿੱਥੇ ਜਿੱਥੇ ਸਾਡੀ ਲੰਘੀ ਅਵਾਜ
ਸਮੁੰਦਰ ਵੀ ਉੱਥੇ high tide ਤੇ
Cali ਦੇ cartel'ਓਂ ਬੀਕੋ ਜਾਣੇ
ਜਦੋਂ ਪੈਰਾਂ ਦੇ ਥੱਲੇ ਆ Thar
ਓ ਬੋਲ ਵੀ ਸੁੱਕੇ ਤੇ ਕਰਮਾਂ ਵੀ ਸੁੱਕੇ
ਤੇ haters ਦਾ ਸੁੱਕਾ concept ਓ
ਮੈਂ ਤਾਂ live life ਜੇਡੀ king size
ਓਏ ਕੁੜੀਆਂ ਨੂੰ ਮੈਂ diamond
Hater ਨਾਲ ਮੈਂ ਤਾਂ cyanide
Oh reality fantasy ਫਰਕ ਨਹੀਂ ਕਰਦੇ
Oh Charlene, Katherine, ਸੁਜ਼ੈਨ
ਬੋਲਦੇ ਕੰਮ ਛੱਡ ਦੇ ਸਾਰੇ ਸ਼ਮ ਦੇ
I said nobody could've understood
That well everyday ਚ hounda for that one day
ਓਏ ਬੰਦਿਆਂ ਸੜ ਦੇ ਸਟੋਰੀਆਂ ਵੇਖ ਕੇ
ਉਹ ਜਿੰਨਾ ਨੂੰ ਚੱਕ ਕੇ ਬਾਈ ਜਾਣੇ
ਸਭ ਓਹਦੇ ਨਾਲ ਰਵਾਂਗਾ ਮੈ stand ਸੀ
Oh ਬੋਲ ਵੀ ਸੁੱਕੇ ਤੇ ਕਰਮਾ ਵੀ ਸੁੱਕੇ
Cali ਦੇ cartel'ਓਂ ਬੀਕੋ ਜਾਣੇ
ਜਦੋਂ ਪੈਰਾਂ ਦੇ ਥੱਲੇ ਆ Thar
ਓ ਬੋਲ ਵੀ ਸੁੱਕੇ ਤੇ ਕਰਮਾਂ ਵੀ ਸੁੱਕੇ
ਤੇ haters ਦਾ ਸੁੱਕਾ concept ਓ
ਮੈਂ ਤਾਂ live life ਜੇਡੀ king size
ਓਏ ਕੁੜੀਆਂ ਨੂੰ ਮੈਂ diamond
Hater ਨਾਲ ਮੈਂ ਤਾਂ cyanide
ਮੈਂ ਤਾਂ live life ਜੇਡੀ king size
ਓਏ ਕੁੜੀਆਂ ਨੂੰ ਮੈਂ diamond
Hater ਨਾਲ ਮੈਂ ਤਾਂ cyanide
Back to pavilion ਹੋ ਜਾਂਦੇ chameleon
ਚੂਹੇ ਜਿੰਨਾ ਮਰਜ਼ੀ ਖਾਵੇ ਮੁਰਗੇ mutton
ਪਰ jungle ਵਿੱਚ ਹੁੰਦਾ ਬਸ ਸ਼ੇਰ ਦਾ ਟਸ਼ਨ
ਲੋਕੀ ਸਾਰੇ ਜੇੜੇ ਅਸੀਂ ਜਾਣਦੇ
ਚੰਗੇ ਬੰਦੇ ਨੂੰ ਵੀ ਭੀਤਰਾਂ ਨੂੰ ਮਾਰਦੇ
Cali ਦੇ cartel'ਓਂ ਬੀਕੋ ਜਾਣੇ
ਜਦੋਂ ਪੈਰਾਂ ਦੇ ਥੱਲੇ ਆ Thar
ਓ ਬੋਲ ਵੀ ਸੁੱਕੇ ਤੇ ਕਰਮਾਂ ਵੀ ਸੁੱਕੇ
ਤੇ haters ਦਾ ਸੁੱਕਾ concept ਓ