LyricFind Logo
LyricFind Logo
Profile image icon
Lyric cover art

Splendor

Apple Music logo
Deezer logo
Spotify logo
Lyrics
ਹਾਂ , ਹਰਸ਼ ਲਿਖਾਰੀ !
ਨਿੱਤ ਸ਼ਾਮ 5 ਵਜੇ ਹੁੰਦਾ Splendor ਦਾ ਗੇੜਾ
ਵੱਡੇ rout ਲਾਵਾਏ , ਪਰ ਕੁੜੀ ਨਾ ਕੋਈ ਛੇੜ੍ਹਾ
100 number ਦੇ tire, ਬਾਕੀ ਲੰਡਾ ਆ ਕਰਾਇਆ
ਓਵੇਂ 30 ਦਾ ਮੈਂ ਲਿਆ ,ਪਰ 60 ਉੱਤੇ ਲਾਇਆ
ਹੈਗਾ Splendor, ਆਵਾਜ਼ ਯਮਹੇ ਆਲੀ ਕੱਢੇ
ਆਵਾਜ਼ ਦੀ ਆ ਗੱਲ , ਬਣਦਾ ਡੋਰ ਤਕ ਵੱਡੇ
ਮਹੀਨੇ ਵਿਚ 2-3 ਹੁੰਦੇ ਆ ਚਲਾਣ
ਮੈਂ ਗੱਲ ਆਪ ਕਰਾ , ਲੋਕੀ ਘਰ ਦੇ ਬੁਲਾਣ
ਮੈਂ ਗੱਲ ਆਪ ਕਰਾ , ਲੋਕੀ ਘਰ ਦੇ ਬੁਲਾਣ
ਮੈਂ ਗੱਲ ਆਪ ਕਰਾ

ਜਦੋਂ ਤਕ ਮੁੱਕਦਾ ਨਾ ਤੇਲ
ਓਦੋਂ ਤਕ ਨਾ ਖੜਾਵਾ
ਭਾਵੇਂ ਚੌਕ ਲਾਕੇ ਘਰ ਨੂੰ ਮੈਂ ਵਾਪਸ ਵੀ ਆਵਾ
ਜਦੋਂ ਹੋਵਾਂ vibe ਵਿਚ ਗੱਲ ਹਵਾ ਨਾ ਕਰਾਵਾਂ
Minute ਵੀ ਨਾ ਲੱਗੇ
Bike 100 ਤੇ ਮੈਂ ਲਾਵਾ
ਮਾਰਦੇ stunt ਟੱਪੇ ਬੜੇ ਯਾਰ ਤੋੜੇ
ਦੂਰੋਂ ਲੱਗੇ ਰੋਹਬ tire ਹੋਣ ਚੌੜੇ ਚੌੜੇ
ਇਸ ਗੱਲ ਦਾ ਘਮੰਡਮੇਰੇ ਯਾਰ ਸਾਰੇ ਭੇਤੀ
ਇਕ ਫੋਨ ਮਾਰਾ ਸਾਰੇ ਆ ਜਾਨ ਛੇਤੀ
ਹਾਂ ਬਾਈ ਕਿਥੇ ਐ ?
ਆਜਾ ਛੇਤੀ
ਜਿਥੋਂ ਵੀ ਮੈਂ ਲੰਘਾਂ
ਓਥੇ ਵੱਜਦੇ ਆ hooter
ਕਿਸੇ ਚੀਜ਼ ਦਾ ਨੀ ਡਰ
ਮੇਰੇ ਯਾਰ ਸਾਰੇ shooter
ਇਕ bike ਉੱਤੇ ਯਾਰ 4 ਮੈਂ ਬਿਠਾਵਾਂ
ਫੇਰ ਹੋਵਾਂ vibe ਵਿਚ , ਗੱਲ ਹਵਾ ਨਾ ਕਰਾਵਾਂ
ਜਦੋਂ ਯਾਰਾਂ ਨਾਲ ਹੋਵਾਂ
ਫੇਰ ਹੁੰਦੇ ਆ ਖੜਾਕੇ
ਚਾਬੀ on-off ਕਰਾ
ਫੇਰ ਮਾਰਦਾ ਭਟਾਕੇ
ਜਦੋਂ ਯਾਰਾਂ ਨਾਲ ਹੋਵਾਂ
ਫੇਰ ਹੁੰਦੇ ਆ ਖੜਾਕੇ
ਚਾਬੀ on-off ਕਰਾ
ਫੇਰ ਮਾਰਦਾ ਭਟਾਕੇ

WRITERS

Harsh Likhari

PUBLISHERS

Lyrics © IPRS

Share icon and text

Share


See A Problem With Something?

Lyrics

Other