ਸਾਹ ਨਾਲ ਲੜ ਲਾ ਐਦਾਂ ਚੁੱਪ ਨਾ ਰਹਿ
ਕੁਝ ਬੋਲ ਹਾਏ ਕੋਈ ਗੱਲ ਤੇ ਕਹਿ
ਸਾਹ ਨਾਲ ਲੜ ਲਾ ਐਦਾਂ ਚੁੱਪ ਨਾ ਰਹਿ
ਛੱਡ ਕੇ ਨਾ ਜਾ ਐਦਾਂ ਦੂਰ ਨਾ ਬਹਿ
ਸਾਹ ਨਾਲ ਲੜ ਲਾ ਐਦਾਂ ਚੁੱਪ ਨਾ ਰਹਿ
ਕੁਝ ਬੋਲ ਹਾਏ ਕੋਈ ਗੱਲ ਤੇ ਕਹਿ
ਦੂਰੀ ਪੈਂਦੀ ਪੈਂਦੀ ਪੈ ਜਾਊਗੀ
ਬਸ ਯਾਦ ਹੀ ਕੋਲ ਹਾਏ ਰਹਿ ਜਾਊਗੀ
ਕੁਝ ਮਿਲਣਾ ਨਾਹੀਂ ਐਨਾਂ ਗਿਲਿਆਂ ਤੋਂ
ਕਈ ਮਰ ਜਾਂਦੇ ਬਿਨਾਂ ਮਿਲਿਆਂ ਤੋਂ
ਸਾਨੂੰ ਬੱਚਿਆਂ ਵਾਂਗੂ ਪਾਲਿਆ ਏ
ਕਿੱਦਾਂ ਰਹਿ ਲਾਂਗੇ ਦੱਸ ਤੇਰੇ ਬਿਨ
ਸੋਚ ਕੇ ਲੱਗਦਾ ਡਰ ਕਿ ਕਿੱਦਾਂ
ਵੇਖੀਂ ਸੁਪਨੇ ਸਾਡੇ ਜਾਣ ਨਾ ਦੇਹ
ਸਾਹ ਨਾਲ ਲੜ ਲਾ ਐਦਾਂ ਚੁੱਪ ਨਾ ਰਹਿ
ਕੁਝ ਬੋਲ ਹਾਏ ਕੋਈ ਗੱਲ ਤੇ ਕਹਿ
ਅਸੀਂ ਨਹੀਂ ਜੀਣਾ ਤੈਨੂੰ ਖੋ ਕੇ
ਰਾਹੇ ਨਾਲ ਵੀ ਨਾ ਕਰੇ ਖ਼ਿਆਲ ਵੀ ਨਾ
ਦੱਸ ਵੇ ਹੁਣ ਸਮਝਾਵਾਂ ਕਿੱਦਾਂ
ਮੈਨੂੰ ਦੱਸ ਜੇ ਐਨਾ ਚੁੱਭਦੀ ਆ ਮੈਂ
ਕੁਝ ਬੋਲ ਹਾਏ ਕੋਈ ਗੱਲ ਤੇ ਕਹਿ
ਸਾਹ ਨਾਲ ਲੜ ਲਾ ਐਦਾਂ ਚੁੱਪ ਨਾ ਰਹਿ