ਤੇਰੇ ਕੋਲੋਂ ਨਵੇਂ ਨਵੇਂ ਇਤਰਾਂ ਦੀ ਮਹਿਕ ਆਈ ਜਾਂਦੀ
ਦੋ ਬੇੜੀਆਂ ਚ ਪੈਰ ਧਰ ਡੁੱਬੇਂਗਾ
ਜਿਹੜੀ ਤੈਨੂੰ ਮੇਰੇ ਤੋਂ ਭੁੱਲੀ ਜਾਂਦੀ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀ ਨੇ ਗੱਲਾਂ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀਆਂ ਨੇ ਗੱਲਾਂ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀਆਂ ਨੇ ਗੱਲਾਂ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀਆਂ ਨੇ ਗੱਲਾਂ
ਇਕ ਵੀ ਨੀ ਲੱਛਣ ਜੋ ਦੀਪ ਤੇ ਨਾ ਚੱਲਾ ਚੰਨਾ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀਆਂ ਨੇ ਗੱਲਾਂ
ਤੇਰੀਆਂ ਹੀ ਗੱਲਾਂ, ਚੰਨਾ ਕੇਹੜੀਆਂ ਨੇ ਗੱਲਾਂ