LyricFind Logo
LyricFind Logo
Profile image icon
Lyric cover art

Mi Amor

Apple Music logo
Deezer logo
Spotify logo
Lyrics
ਹੋ ਨਾਮ ਕਿੰਨਾ ਸੋਨਾ ਲੱਗੂਗਾ
ਜਦੋਂ ਆਪਣਾ ਦੋਹਾ ਦਾ ਜੁੜਣਾ
ਜੇੜੀ ਰੇਂਦੀਆਂ ਉਮਰ ਜੱਟ ਨੇ
ਹੱਥ ਥੋੜਾ ਨਾਲ ਫੜ ਤੁਰਨਾ
ਥੋਡੇ ਬਿਨਾਂ ਨੀ ਕਿਸੇ ਨੂ ਤੱਕਦੇ
promise ਵੀ ਕਰ ਦਾਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਥਰ ਦਾਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਥਰ ਦਾਗੇ

ਚੇਹਰਾ ਥੋੜੋ ਜਾਪੇ ਸੋਣਿਯੋ
ਸੱਚੀ ਅਬਰਾਂ ਦੇ ਚਨ ਨਾਲ ਦਾ
ਇਕ ਪਾਇਆ ਜੋ black ਸੂਟ ਏ
ਜਾਵਾਂ ਲਗੇ ਮੇਰੀ gun ਨਾਲ ਦਾ
ਚੇਹਰਾ ਥੋੜੋ ਜਾਪੇ ਸੋਣਿਯੋ
ਸੱਚੀ ਅਬਰਾਂ ਦੇ ਚਨ ਨਾਲ ਦਾ
ਇਕ ਪਾਇਆ ਜੋ black ਸੂਟ ਏ
ਜਾਵਾਂ ਲਗੇ ਮੇਰੀ gun ਨਾਲ ਦਾ
ਜਿਸਮਾਂ ਦੀ ਕੌਈ ਭੁੱਖ ਨੀਂ
ਰੂਹ ਉੱਤੇ ਰੂਹ ਨੂ ਹਰ ਦੰਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਧਰ ਦੰਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਧਰ ਦੰਗੇ

ਅੱਖ ਚੱਕ ਕਿਵੇਂ ਕੌਈ ਦੇਖ ਲੂ
ਥੋਨੂੰ ਲੋਕਾਂ ਤੋਂ ਲੂਕਾ ਕੇ ਰਾਖੂੰਗਾ
ਥੋੜਾ ਹਰਸ਼ ਰਹਿਲ ਸੋਣਿਯੋ
ਥੋਨੀ ਪਲਾਕੀ ਬਿਠਾਕੇ ਰਾਖੂੰਗਾ
ਅੱਖ ਚੱਕ ਕਿਵੇਂ ਕੌਈ ਦੇਖ ਲੂ
ਥੋਨੂੰ ਲੋਕਾਂ ਤੋਂ ਲੂਕਾ ਕੇ ਰਾਖੂੰਗਾ
ਥੋੜਾ ਹਰਸ਼ ਰਹਿਲ ਸੋਣਿਯੋ
ਥੋਨੀ ਪਲਾਕੀ ਬਿਠਾਕੇ ਰਾਖੂੰਗਾ
ਦੁੱਖ ਕੌਈ ਆਉਣ ਨੀਂ ਦੇਣਾ
life ਖੁਸ਼ੀਆਂ ਤਾ ਭਰ ਦੰਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਤਾਰ ਦੰਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਤਾਰ ਦੰਗੇ

ਸ਼ਾਮ ਥੋਡੇ ਨਾਲ ਬਿੱਤੂੰਗੀ
ਹੋਣੀ ਥੋਡੇ ਨਾਲੀ ਬਰਬਾਦ ਏ
ਜਿਹੜੀ ਰਬ ਨੇ ਆ ਪਈ ਝੋਲੀ ਚ
ਤੂੰ ਮੇਰੇ ਲਈ ਵੋ ਡੱਟ ਏ
ਸ਼ਾਮ ਥੋਡੇ ਨਾਲ ਬਿੱਤੂੰਗੀ
ਹੋਣੀ ਥੋਡੇ ਨਾਲੀ ਬਰਬਾਦ ਏ
ਜਿਹੜੀ ਰਬ ਨੇ ਆ ਪਈ ਝੋਲੀ ਚ
ਤੂੰ ਮੇਰੇ ਲਈ ਵੋ ਦਾਤ ਏ
ਸ਼ਾਹ ਥੋਡੇ ਨਾਲ ਚੱਲ ਦੇ
ਸੱਚੀ ਥੋਡੇ ਬਿਨਾਂ ਮਰ ਜਾਣਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਥਰ ਦੰਗੇ
ਤੁਸੀ ਹੁਕਮ ਤਾ ਕਰੋ ਮਾਲਕੋ
ਪੈਰੀ ਜਾਨ ਵੀ ਧਰ ਦੰਗੇ

WRITERS

Arsh Rehal

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other