ਨੋਟ ਕਰ ਮੁੰਡਿਆਂ ਵੇ ਤੈਨੂੰ ਗੱਲ ਦੱਸਦੀ
ਮੈਂ ਨੀ ਡੋਲਰਾਂ ਦੇ ਐਂਵੇ ਪੀਛੇ ਪੀਛੇ ਭੱਜਦੀ
ਨੋਟ ਕਰ ਮੁੰਡਿਆਂ ਵੇ ਤੈਨੂੰ ਗੱਲ ਦੱਸਦੀ
ਮੈਂ ਨੀ ਡੋਲਰਾਂ ਦੇ ਐਂਵੇ ਪੀਛੇ ਪੀਛੇ ਭੱਜਦੀ
ਤੈਨੂ ਕਦਰ ਨਾ ਮੇਰੇ ਗੁਡ਼ੇ ਪ੍ਯਾਰ ਦੀ
ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ
ਮੈਨੂ ਲੋੜ ਨਹੀਂਓਂ ਤੇਰੀ Jaguar ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ
ਮੈਂ ਕੀ ਦੁਸ ਚੱਟਣਾ ਏ ਤੇਰੀ ਲੰਮੀ ਕਾਰ ਨੂ
ਤੇਰੀ ਲੰਮੀ ਕਾਰ ਨੂ ਤੇਰੀ ਲੰਮੀ ਕਾਰ ਨੂ
ਮੈਂ ਕੀ ਦੁਸ ਚੱਟਣਾ ਏ ਤੇਰੀ ਲੰਮੀ ਕਾਰ ਨੂ
ਮੇਰੀ ਅੱਖ ਚੋਬਰਾਂ ਨੂ ਟੱਲੀ ਕਰਦੀ
ਮੇਰੀ ਅੱਖ ਚੋਬਰਾ ਨੂ ਟੱਲੀ ਕਰਦੀ
ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ
ਮੈਨੂ ਲੋੜ ਨਹੀਂਓਂ ਤੇਰੀ Jaguar ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ
ਨੱਢੀਆਂ ਦਾ ਬਸ ਇੱਕੋ ਹੁਣ ਕੱਮ
ਬਲੀ Singapore USA ਘੁਮਾ ਦੋ
ਕੀਤਾ ਸੀ ਪ੍ਯਾਰ ਤੈਨੂ ਸੋਹਣੀਏ ਨੀ ਰੱਜ ਕੇ
ਸ਼ੌਂਕ ਪੁਗਾਏ ਤੇਰੇ ਨਿੱਤ ਹੱਸ ਹੱਸ ਕੇ
ਕਰਨਾ ਕੀ ਦੁਸ ਤੇਰੀ ਚਿੱਟੀਆਂ ਕਲਾਈਆਂ ਦਾ
ਦਿਲੋ ਤੂ ਮਾਡੀ ਮੁੰਡੇ ਛੱਡ ਤੇ ਤੂ ਦੁਸ ਕੇ
ਕੀ ਦੱਸਾ ਯਾਰੋਂ ਦਿਲ ਦੀਆਂ ਤਕ਼ਲੀਫਾ ਨੂ
ਪ੍ਯਾਰ ਡੰਗਦਾ ਏ ਹਰ ਪਾਸੋ ਗਰੀਬਾਂ ਨੂ
ਰੋਜ਼ ਕੇਂਡੀ Disco ਛੇ ਨਚਨਾ ਮੈਂ Dj ਤੇ
ਜੀ ਕਰੇ ਵਿੱਕ ਜਾਂ ਮੈਂ ਆਪ ਜਾਕੇ Ebay ਤੇ
ਓ ਜੁੱਤੀ ਥੱਲੇ ਦੱਬ ਦੇਵਾ ਤੇਰੀ ਮੈਂ ਆਕੜ ਨੂੰ
ਤੂ ਨਾ ਜਾਣੇ ਮੁੰਡਿਆਂ ਵੇ Neha Kakkar ਨੂੰ
ਓ ਜੁੱਤੀ ਥੱਲੇ ਦੱਬ ਦੇਵਾ ਤੇਰੀ ਮੈਂ ਆਕੜ ਨੂੰ
ਤੂ ਨਾ ਜਾਣੇ ਮੁੰਡਿਆਂ ਵੇ Neha Kakkar ਨੂੰ
ਮੈਂ ਜਾਵਾਂ ਸ਼ੁਕ ਦੀ ਬੁਗਾਟੀ ਵੇਯਰੋਂ ਜੀ
ਮੈਂ ਜਾਵਾਂ ਸ਼ੁਕ ਦੀ ਬੁਗਾਟੀ ਵੇਯਰੋਂ ਜੀ
ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ
ਮੈਨੂ ਲੋੜ ਨਹੀਂਓਂ ਤੇਰੀ Jaguar ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ
ਮੈਨੂ ਲੋੜ ਨਹੀਂਓਂ ਤੇਰੀ ਲੰਮੀ ਕਾਰ ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ
ਮੈਨੂ ਲੋੜ ਨਹੀਂਓਂ ਤੇਰੀ Jaguar ਦੀ
ਜੇ ਦਿੱਲੋਂ ਸੱਚਾ ਪ੍ਯਾਰ ਕਰਦਾ ਓਏ
Neha ਗੱਲ ਪੱਲੇ ਪੈ ਗਈ , ਯਾ ਹੋਰ dose ਚਾਹੀਦੀ ਆ