ਜਾਣ-ਜਾਣ make-up ਜਿਹਾ ਲਾਕੇ ਮੂਹਰੇ ਆਉਣੀ ਐ
ਛੋਟੇ-ਛੋਟੇ top ਨਾਲ, ਉੱਚੀ jean ਪਾਉਣੀ ਐ
ਰੋਜ਼-ਰੋਜ਼ change ਕਰਦੀ ਐ, ਬਿੱਲੋ, look ਤੂੰ
ਨਿੱਕੀ ਜੀ dress ਪਾ ਕੇ ਕੀ ਵਿਖੋਣਾ ਚਾਹੁਣੀ ਐ
ਐਥੇ ਨਾ ਜੀ ਆਓ ਕਿਸੇ ਹੋਰ ਨੂੰ ਵਿਖਾਓ
ਐਥੇ ਨਾ ਜੀ ਆਓ ਕਿਸੇ ਹੋਰ ਨੂੰ ਵਿਖਾਓ
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
भाई बोले, "सीधी-साधी ਸੂਟ वाली चाहिए"
"हो गाल पे dimple, थोड़ी simple cute होनी चाहिए"
पर अपनी कोई demand नहीं है, लड़की है कोई brand नहीं है
जिसकी श्रद्धा वैसी थी, जाए फँसने का मेरा plan नहीं है
प्यार-व्यार के चक्कर से, मैं रहता कोसों दूर हूँ
पर लड़का हूँ मैं क्या करूँ, थोड़ा सा मजबूर हूँ
Tension हैं ਬਥੇਰੀ, मुझे girlfriend नहीं चाहिए
एक से किसका दिल भरता, variety होनी चाहिए
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
पर मैं हूँ fiery, beauty no expiry
आँख खोल के पढ़ ले मुझको, ग़ालिब की हूँ शायरी
Love की lolipop हूँ ऐसी, लट्टू तू हो जाएगा
आज ਸੂਟ पे अटका है, कल dress ले के आएगा
दिल से हूँ भोली-भाली, मुझको कर ले तू touch
उम्र जब मेरी 40 होगी, लगूँगी फिर भी 21
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਜੱਟ ਪੂਰਾ ਅੱਤ, ਨਾ ਘੱਟ ਕਿਸੇ ਕੋਲੋਂ
ਤੇਰੇ ਜਿਹੀਆਂ 36 ਕਰਦੀਆਂ follow
ਵੇਸੇ ਤਾਂ ਪਿਆਰ ਦੇਣ ਨੂੰ ready ਹਜ਼ਾਰ
ਪਰ ਆਪਣੀ ਓ ਨਾਰ, ਜਿਹੜੀ ਕਰਦੀ ਏ swal-
ਐਥੇ ਨਾ ਜੀ ਆਓ, ਕਿਸੇ ਹੋਰ ਨੂੰ ਵਿਖਾਓ
ਐਥੇ ਨਾ ਜੀ ਆਓ, ਕਿਸੇ ਹੋਰ ਨੂੰ ਵਿਖਾਓ
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਐਥੇ no chance, baby, ਐਥੇ no chance
ਐਥੇ no chance, baby, ਐਥੇ no chance
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ
ਓ, ਮੁੰਡਾ ਸੂਟ 'ਆਂ ਵਾਲੀ queen ਲੱਭਦਾ