ਕੱਲਾ ਆਇਆ ਲੜਦਾ ਮੈਂ ਲੱਭਣੇ ਸਹਾਰੇ ਛੱਡੇ
ਤੈਰਨਾ ਹੀ ਓਹਦੇ ਆਇਆ ਜਦੋਂ ਮੈਂ ਕਿਨਾਰੇ ਛੱਡੇ
ਜੇੜੇ ਜੇੜੇ ਖਿੱਚਦੇ ਸੀ ਆਕੇ ਪੈਰੀ ਯਾਰ ਦੇ ਨੀ
ਲਾ ਕੇ ਹਿਸਾਬ ਜੇਹਾ ਪਹਿਲਾਂ ਓਹ ਮੈਂ ਸਾਰੇ ਛੱਡੇ
ਕਿਸੇ ਤੋਂ ਨਾ ਰੱਖੋ ਏ ਦੁਨੀਆ ਏ ਡਾਢੀ
ਦੱਸਾਂ ਥੋੜੇ ਨਾਲੋਂ ਦੌੜ ਬਹੁਤ ਵੱਖਰੀ ਆ ਸਾਡੀ
ਇੱਥੇ ਕਰਕੇ ਜਿਨ੍ਹਾਂ ਦੇ ਸਾਡੀ ਜਾਨ ਤੇ ਬਣੀ ਏ
ਓ ਹਾਲੇ ਵੀ ਆਖੀ ਜਾਂਦੇ ਵੀਰੇ ਜਾਨ ਆ ਤੂੰ ਸਾਡੀ
ਹੋਣੀ ਨਈ ਯੋ ਰੀਸ ਜੋ ਦੂਰੇ ਜੰਮ ਜੰਮ
ਸਾਡੀ ਆਸ ਤੇ ਨਾ ਬੈਠੋ ਕਰੋ ਕੋਈ ਕੰਮ
ਐਵੇਂ ਨੁਕਸਾਨ ਜਿਹਾ ਕਰਾ ਕੇ ਬਹਿ ਜੋ ਗੇ
ਕਾਹਤੋਂ ਰੀਸੋ ਰੀਸ ਕਰੀ ਜਾਣ ਸਾਡੇ ਆਲੇ ਕੰਮ
ਕਿੱਥੇ ਚਲਦੇ ਦਿਮਾਗ ਸਾਡੇ ਸਕਦੇ ਨੀ ਦੱਸ
ਓਹੋ ਕਰਦੇ ਫਲੈਕਸ ਮੈਂ ਸਾਰ ਦੇਵਾਂ ਹੱਸ
ਤੁਸੀਂ ਸਭ ਪੌਣਾਂ 'ਚੋਹਣੇ ਓ ਮੈਂ ਰੱਬ ਪੌਣਾਂ ਚਾਹੁਣਾ
ਥੋਡੇ ਸੁੰਦਰੀਆਂ ਵੱਸ, ਸਾਡੇ ਇੰਦਰੀਆਂ ਵੱਸ
ਮੇਰੀ ਆਪਣੀ ਹੀ ਦੁਨੀਆ ਤੇ ਆਪੇ ਆ ਮੈ ਕਿੰਗ
ਜਲੇਬੀ ਵਾਂਗੂ ਸਿੱਧਾ ਜੱਟ ਹੈਨੀ ਵਾਲੇ ਵਿੰਗ
ਸਾਡੇ ਧੌਣ ਤੱਕ ਹੱਥ ਪਾਉਣਾ ਸੁਪਨਾ ਹੀ ਰਹਿਣਾ
ਤੁਸੀਂ ਪੂੰਛ ਨਾਲ ਲਮਕੇ ਕੇ ਮੈਂ ਫੜੀ ਬੈਠਾ ਸਿੰਘ
ਜੱਟ ਤੋੜਦਾ ਰਿਕਾਰਡ ਪਾ ਕੇ ਰੇਸ ਵੇਖ ਲੈ
ਤੁਸੀਂ ਸ਼ਹਿਰ ਨੀ ਵੇਖੇ ਮੈਂ ਜਿੰਨੇ ਦੇਸ਼ ਵੇਖ ਲਏ
ਮਰੂ ਲੜਾਈ ਜੰਗਾਂ 'ਚ ਨਾ ਕੇ ਹਾਦਸੇ ਦੀ ਮੌਤ
ਜੱਗ ਰੋਊਗਾ ਹੋਣੀ ਆ ਜਦੋਂ ਬਾਦਸ਼ਾਹ ਦੀ ਮੌਤ
ਤੱਪੇ ਤਵੇ ਦੇ ਪਾਣੀ ਦੇ ਛਿੱਟੇ ਕਿਉਂ ਮਾਰਦੇ
ਹੋਣੀ ਮਾਰੇ ਨਾ ਲੋਕਾਂ ਨੂੰ ਆ ਵਿਓਂ ਮਾਰਦੇ
ਜੰਗ ਛਡ ਕੇ ਦੂਤਾਂ ਦੇ ਨਾਲ ਪਾਈਆਂ ਯਾਰੀਆਂ
ਮੇਰੇ ਸੱਜਣ ਦੂਤਾ ਨੂੰ ਫੇਰ ਜਾਂਦੇ ਯਾਰੀਆਂ
ਪਤਾ ਲੱਗ ਜੂ ਮੈਦਾਨੇ ਕਿੱਧਾਂ ਜ਼ੋਰ ਚਲਦਾ
ਸਾਡੇ ਪਿੰਡ 'ਚ ਜਿਗਾਨੀਆਂ ਦਾ ਦੌਰ ਚਲਦਾ
ਗੋਲੀ ਵੈਰੀ ਦੀ ਉਡੀਕ ਦੀਆਂ ਸਾਡੀ ਹਿੱਕ ਨੂੰ
ਰੌਲਾ ਮਾਝੇ 'ਚ ਯਾਰਾਂ ਦਾ ਪਤਾ ਇਟ ਇੱਟ ਨੂੰ
ਹਿਸਾਬ ਕਰਨਾ ਪੈਣਾ ਏ ਵੈਰ ਜਮਾ ਹੋ ਗਿਆ
ਮਹਿੰਗਾ ਅਸਲਾ ਤੇ ਮਹਿੰਗਾ ਸਾਡਾ ਸਮਾਂ ਹੋ ਗਿਆ
ਲੱਗੇ ਮਾਫੀਆ ਸਟਾਈਲ ਪਾਇਆ ਕਾਲਾ ਕੁੜਤਾ
ਥੱਲੇ Cadillac ਠੋਕ ਦਾ ਸਲਾਮ ਮਸ਼ਵਰਤਾ
ਨਾ ਮੈਂ ਦੱਲਾ ਨਾ ਮੈਂ ਕੱਲਾ ਨਾ ਮੈਂ ਛੱਲਾ ਕਿਸੇ ਦਾ
ਬੀਫ ਮੇਰੇ ਨਾਲ ਚੋਂਦਾ ਇਹ ਪੁੱਤ ਨੱਲਾ ਕਿਸੇ ਦਾ
ਫਿਰਾਂ ਬੁੱਕਦਾ ਜੋ ਪੁਲ ਤੇ ਟਰਾਲੀ ਗੰਨੇ ਦੀ
ਤੇਰੇ ਗੀਤ ਤੋਂ ਔਕਾਤ ਵੱਡੀ ਖਾਲੀ ਪੰਨੇ ਦੀ
ਵੱਖ ਏਰੀਆ ਜ਼ਰੂਰ ਆ ਜ਼ਬਾਨ ਇੱਕ ਏ
ਮਾਝਾ ਮਾਲਵਾ ਦੋਆਬਾ ਕੀ ਪੰਜਾਬ ਇੱਕ ਏ
ਮੇਰੀ ਪਿੱਠ ਨੂੰ ਖੰਜਰ ਮਿਲੇ ਵਾਰ ਹਿੱਕ ਨੂੰ
ਤਾਂ ਵੀ ਰੋਕਿਆ ਜਵਾਨਾਂ ਪੈਣ ਚਾਰ ਇੱਕ ਨੂੰ
ਤੁਸੀਂ ਕੱਚੀਆਂ ਜ਼ਬਾਨਾਂ ਵਾਲੇ ਚੁਡੂ ਲਗਦੇ
ਫਿਰ ਓਹੀ ਕੰਮ ਜਿਹੜੇ ਸਾਨੂੰ ਫੁੱਦੂ ਲਗਦੇ
ਖੜਾ ਜਿਹਦੇ ਨਾ ਮੈਦਾਨੇ ਉਹਨੂੰ ਟੈਂਕ ਲੱਗਦਾ
ਜਿੰਨਾ ਖਾਣਾ ਉਹਨਾਂ ਦੱਲਿਆਂ ਨੂੰ ਬੈਂਕ ਲੱਗਦਾ
ਨਾ ਮੈਂ ਲੈ ਕੇ ਆਇਆ ਕੁਝ ਨਾ ਮੈਂ ਲੈ ਕੇ ਜਾਊਂਗਾ
ਜਾਣਾ ਓਹਦਾ ਵੀ ਮੈਂ ਕਿਸੇ ਨਾਲ ਖੇਹ ਕੇ ਜਾਊਂਗਾ
ਮਾਫੀ ਦਿੰਨੇ ਆ ਗੱਦਾਰੋ ਪਹਿਲਾਂ ਝੁਕੋ ਤਾਂ ਸਹੀ
ਤੁਸੀਂ ਕੁੱਤਿਆਂ ਨੂੰ ਕੱਸੇ ਪਾਉਣੇ ਰੁਕੋ ਤਾਂ ਸਹੀ
ਅਸਿਆ ਦੀ ਹਿੱਕ ਉੱਤੇ ਚੜ੍ਹਦੀਆਂ ਥਾਰਾਂ ਦੇਖ
ਪੁੰਨੀ ਜਾਣ ਦੇਆਂ ਵੈਰੀ 1 ਭਾਵੇਂ 18
ਕੱਲਾ ਕੱਲਾ ਇਹ ਜਵਾਨ ਸਵਾ ਲੱਖ ਵਰਗਾ
ਸਾਡੇ 1 ਨਾਲ 1 ਲਾ ਕੇ ਬਣਾ ਦੇਣੇ 11
ਪੜੀ ਕਰਨਾ ਮੈਂ ਪੰਗੇ ਮਿਸਾਲ ਦੇ ਬਾਬਿਆਂ ਦੇ
ਚਲਦੇ ਸੀ ਵੈਰੀ ਅੱਖ ਘੂਰ ਦੀ ਜੋ ਬਾਬੇਆ ਦੇ
ਗਾਂਹ ਆ ਕੇ ਸੋਚ ਲਓ ਪੰਜਾਬ ਦੀ ਕੋਈ ਤਾਂ
ਐਵੇਂ ਸਾਲੇ ਅੱਧੇ ਮਾਝੇ ਮਾਲਵੇ ਦਬਾਵਿਆਂ ਦੇ
ਬਾਹਲਾ ਹੋਜੂ ਧੱਕਾ ਕਿਦੇ ਚੜ੍ਹਜੋ ਨੂੰ ਤੱਕਿਆ
ਐਨੀ ਹਵਾ ਕਰਦੇ ਬੰਦੇ ਆਕੇ ਦੇਖਿਆ
ਸੁਣ ਕੇ ਕਿਸੇ ਦੀ ਆਇਆ ਜਾਂਦਾ ਨਹੀਓ ਘਰ ਮੈਥੋਂ
ਏਹੇ ਚੀਜ਼ ਮੇਰੇ ਵਿੱਚ ਮੈਨੂੰ ਜਿੰਦਾ ਰੱਖੇ ਫਿਰੇ
ਦਰਾਂ ਵਿੱਚ ਵੱਜਦੀ ਮੰਡੀਰ ਬੋਹ ਪੀਕੇ
ਡਰ ਡਰ ਲਾਕੇ ਰੋਡ ਆਏ ਯਾ ਹਰੀਕੇ
ਜੇਹੋ ਜੇਹੋ ਤੁਸੀਂ ਆਹੋ ਜਿਹਾ ਥੋਡੇ ਨਾਲ
ਸਾਡੇ ਬਾਰੇ ਬਾਹਲੀ ਕਮਜ਼ੋਰ ਥੋੜੀ GK
ਵਧੇ ਨਾ ਦਿਲੇਰੀ ਇੱਥੇ ਡੌਲੇ ਮਿਣ ਮਿਣ ਕੇ
ਕਦੋਂ ਬਣ ਟੋਰਨੇਡੋ ਜਾਵੇ ਹੁੰਦੀ ਕਿਨ ਮਿਣ
ਰੱਬ ਦੀ ਬੁੱਕਲ ਵਿੱਚ ਖੁੱਲਣੀਆਂ ਅੱਖ
ਲੈ ਕੇ ਮਿੱਟੀ ਦੀ ਚਾਦਰ ਇਥੇ ਸੋਗੇ ਜਿਸ ਦਿਨ