ਹੋ Gucci ਦਾ print ਹੋਵੇ ਜਿਹਦੇ ਉੱਤੇ ਜੜਿਆ
Angelina ਨੇ ਸੀ ਜਿਹੜਾ ਹੱਥਾਂ ਵਿੱਚ ਫੜਿਆ
Tag ਉੱਤੇ ਲਿਖ ਮੇਰਾ name ਚਾਹੀਦਾ
ਮੈਨੂੰ ਵੀ ਯਾਰਾਂ ਵੇ ਉਹੀ same ਚਾਹੀਦਾ
ਮੇਰਾ ਚਾਹ ਵਿੱਚੇ ਰਹ ਗਿਆ ਵੇ ਫੁੱਲਕਾਰੀ ਦਾ
Swarovski ਦੀ ਝਾਂਜਰ ਇੱਕ ਲੇ ਦੇ
Swarovski ਦੀ ਝਾਂਜਰ ਇੱਕ ਲੇ ਦੇ
Abroad choose ਕੀਤੀ ਮੈਂ ਪੜਾਈ ਤੇਰੇ ਕਰਕੇ
ਦੁਆਬੇ ਤੋਂ Canada ਉੱਡੀ ਆਈ ਤੇਰੇ ਕਰਕੇ
ਜਾਨ ਜਾਨ ਕਹਕੇ ਮੇਰੀ ਕੱਢ ਲਈ ਸੀ ਜਾਨ
ਜਾਨ ਜਾਨ ਤੱਲੀ ਉੱਤੇ ਫਿਰਦੀ ਟਿਕਾਈ ਤੇਰੇ ਕਰਕੇ
ਰੁੱਸੀ ਨੂੰ ਮਨਾਲਾ ਮੇਰੇ ਬਰਦੇ ਤੇ ਫੇਰਾਰੀ ਮਨਕੇ
ਲੇ ਦੇ ਚੁੱਪ ਚਪ ਜੱਟੀ ਦੀ ਗਰਾਰੀ ਮਨ ਕੇ
ਨਾਲ ਅੰਖਾਂ ਉੱਤੇ shade ਨਾਲ ਬੇਜੀ ਆਨੰਦ ਲਾਵੀ ਤੂ
Swarovski ਦੀ ਝਾਂਜਰ ਇੱਕ ਲੇ ਦੇ
Swarovski ਦੀ ਝਾਂਜਰ ਇੱਕ ਲੇ ਦੇ
ਵੇ ਤੇਰੇ ਕਿੱਤੇ ਵਾਅਦੇ ਤੈਨੂੰ ਯਾਦ ਮੈਂ ਦਵਾਉਣੀ ਆ
ਸਤਾਉਣਾ ਮੇਰਾ ਬਣਦਾ ਤੇ ਤਾਹੀ ਮੈਂ ਸਤਾਉਣੀ ਆ
ਨੱਖਰੇ ਤਾ ਹੈਗੇ ਉੱਚੇ ਐਨਾ ਨੂੰ ਨਾ ਗਿੰਨ ਵੇ
ਸੌਖਾ ਤੈਨੂੰ ਛੇੜ ਦੀ ਦਾ ਲੰਘੇ ਮੇਰਾ ਦਿਨ ਵੇ
ਤੂ ਵੀ ਮਾਨ ਜੇਹਾ ਰੱਖ ਲਿਆ ਕਰ ਵੇ ਮੇਰਾ ਵਿਚਾਰੀ ਦਾ
Swarovski ਦੀ ਝਾਂਜਰ ਇੱਕ ਲੇ ਦੇ
Swarovski ਦੀ ਝਾਂਜਰ ਇੱਕ ਲੇ ਦੇ
ਟਿੱਕਾ, ਟਿੱਕਾ, ਟਿੱਕਾ ਸੋਹਨੀਆਂ
ਵੇ ਤੂ ਰੱਖੇਯਾਂ ਸਿੰਗਾਰ ਕੇ ਆ ਪਿੱਕਾ
ਵੇ ਤੂ ਰੱਖੇਯਾਂ ਸਿੰਗਾਰ ਕੇ ਆ ਪਿੱਕਾ