LyricFind Logo
LyricFind Logo
Profile image icon
Lyric cover art

Kabooter

Apple Music logo
Deezer logo
Spotify logo
Lyrics
ਵੇ ਤੇਰਾ ਚੋਗਾ ਪਾਇਆ ਚੁਗੇ ਨਾ ਕਬੂਤਰੀ
ਨੀ ਤੂ ਕਿਹੜੇ ਅੰਬਰਾਂ ਦੇ ਵਿਚ ਉੱਡੀ ਫਿਰਦੀ
ਹੋ ਪੁਰ ਨਈਓਂ ਹੋਣੇ ਜਿਹੜੇ ਖ੍ਵਾਬ ਦੇਖ ਲੇ
ਨੀ ਤੂ ਦਿਲ ਤੇ ਦਿਮਾਗ ਉੱਤੇ ਚੜੀ ਫਿਰਦੀ
ਰਹਿਣ ਦੇ ਤੂ, ਰਹਿਣ ਦੇ ਤੂ
ਵੇ ਰਹਿਣ ਦੇ ਤੂ ਰਹਿਣ ਦੇ ਤੂ
ਆ ਰਹਿਣ ਦੇ ਤੂ ਰਹਿਣ ਦੇ ਕ੍ਯੋਂ ਖੈਂਦਾ ਫਿਰਦੇ
ਤੇਰੀ ਦੀਦ ਠਾਰੇ ਬਿੱਲੋ ਜੱਟ ਦੀਆਂ ਆਂਦਰਾਂ
ਓ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ
ਵੇ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ

ਹੋ ਰਾਜਨੀਤੀ ਸ਼ੁਰੂ ਹੁੰਦੀ ਸਾਡੀ ਵੇ ਹਵੇਲੀ ਚੋ
ਬਾਡਰਾਂ ਤੋ ਪਾਰ ਚਰਚੇ ਆ ਤੇਰੇ ਯਾਰ ਦੇ
ਓਏ ਆਂਖ ਮੇਰੀ ਸ਼ੇਰਾਂ ਦਾ ਸ਼ਿਕਾਰ ਕਰਦੀ
ਅੱਸੀ ਕਿਹਦਾ ਬਲੀਏ ਤਿੱਤਰ ਮਾਰਦੇ
ਨੀ ਆਂਖ ਮੇਰੀ ਸ਼ੇਰ’ਆਂ ਦਾ ਸ਼ਿਕਾਰ ਕਰਦੀ
ਅੱਸੀ ਕਿਹਦਾ ਬਲੀਏ ਤਿੱਤਰ ਮਾਰਦੇ
ਵੇ ਦੂਰਬੀਨ ਲੱਗੀ ਜੀਤੇ ਰੱਖੀ ਬਾਪੂ ਨੇ
ਚੜੀ ਮੇਰੇ ਵੀ Licence ਉੱਤੇ 3-15
ਓ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ
ਵੇ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ

Seal Area ਕਰਾ ਦਾ ਜਿੱਦਰੋਂ ਵੀ ਲੰਗ ਜਾ
ਨੀ ਲਗ ਜਾਂਦਾ ਮੇਲਾ ਜਿਥੇ ਖਾਦੇ ਗਬਰੂ
ਵੇ ਸੂਟਾਂ ਨਾਲ ਮੈਚ ਵੀਣੀ ਵੰਗ ਰੱਖਦੀ
ਨੀ ਸੋਨੇ ਦੇ ਕਰਾ ਕੇ ਦੇ ਡੂਨ ਕਦੇ ਗੱਬਰੂ
ਹਾਂ ਸੂਟਾਂ ਨਾਲ ਮੈਚ ਵੀਣੀ ਵਾਂਗ ਰੱਖਦੀ
ਸੋਨੇ ਦੇ ਕਰਾ ਕੇ ਦੇ ਦੂੰ ਕਦੇ ਗੱਬਰੂ
ਆਓ ਕਰ ਨੀ ਪੌੂਗੀ ਪੂਰੀ ਕੇਰ ਬਿਟੁਆ
ਮਹਿਲ ਕਾਲਾਂ ਵਾਲਾ ਰਖੂ ਫੁੱਲਾਂ ਵਾਂਗਰਾਂ
ਓ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ
ਵੇ ਗੋਰੇ ਗੋਰੇ ਪੈਰ ਸੁੰਨੇ ਰਖੇ ਨਾ ਜੱਟੀ ਨੇ
ਮੈਂ ਤਾ ਰਖਦਾ ਕਬੂਤਰਾਂ ਦੇ ਪਾ ਕੇ ਝਾਂਜਰਾਂ
ਹਾਂ ਗੋਰੇ ਗੋਰੇ ਪੈਰ
ਸੂਣੇ ਰਖੇ ਨਾ ਜੱਟੀ ਨੇ
ਸਿਕੰਦਰ ਤਾ ਰਖਦਾ ਕਬੂਤਰਾਂ ਦੇ
ਪਾ ਕੇ ਝਾਂਜਰਾਂ !

WRITERS

BITTU KALYAN

PUBLISHERS

Lyrics © IPRS

Share icon and text

Share


See A Problem With Something?

Lyrics

Other