This is not about them, this is about me
Harvey is Harvey for reason
ਸੁੱਖ ਨਾ ਟਿਕੇ ਸਾਡੇ ਸਿਰਾਂ ਤੇ crown
ਕੈਂਠਿਆਂ ਤੋਂ VVS ਤੱਕ ਆ ਗਈ ਧੌਣ
ਰੇਲ ਦੇ engine ਵਾਂਗ ਮੂਹਰੇ ਲੱਗ ਤੁਰੇ ਜੱਟ
ਸਾਰੇ time good ਸਾਡੇ ਸਵਾ ਕੀ ਤੇ ਪੌਣ
ਚਿਹਰਿਆਂ ਤੇ ਸ਼ਾਂਤੀ ਆ ਸਾਧ ਵਰਗੀ
ਦਿਮਾਗ ਵਿੱਚ ਸਾਡੇ ਘੱਲੂਘਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਚੱਕਰ ਆ ਜਿਹਨੂੰ ਆ ਕੇ ਸਿੱਧਾ ਮੂੰਹ ਤੇ ਬੋਲੋ
ਅਸੀਂ ਜ਼ਿੰਦਗੀ ਚ single ਤੇ game ਵਿੱਚ solo
Heavy walk ਕਰੇ ਜੱਟ ਪੈਰੀਂ ਪਾ ਕੇ polo
ਸਾਡਾ ਇਕੋ ਆ ਅਸੂਲ ਚੀਜ਼ ਜਿਹੜੀ ਜੱਚੇ ਖੋਲੋ
ਲੋਕ ਸਾਡੇ ਕੋਲ ਮਿੱਠੀਆਂ ਜ਼ੁਬਾਨਾਂ ਲੈ ਕੇ ਆਉਂਦੇ
ਹੱਥ ਮਿੱਤਰਾਂ ਦੇ ਓਵੈਂ ਹੀ ਕਰਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਖਾਂਦੇ ਨਹੀਂ ਓ ਜੱਟ ਵੈਸੇ ਭਸਮਾਂ ਤੇ ਕਸਮਾਂ
9 ਪੈਂ ਗੋਲੀਆਂ ਦੁਆਰ ਖੋਲੇ ਦਸਵਾਂ
ਨਿਗਾਹ ਪੱਟ ਦੇ ਨਹੀਂ ਵੇਹੰਦੇ ਲੋਕੀ ਲਗਾਤਾਰ ਏ ਆ
Car ਕਾਹਦੀ ਜੱਟ ਦੀ ਚਮਤਕਾਰ ਏ ਆ
ਇੱਕ ਭੇਜਦੀ snap ਆ ਗੱਲਬਾਤ ਜਿਹੀ ਵਧਾਉਣ ਲਈ
Follow unfollow ਕਰੇ ਨਜ਼ਰਾਂ ਚ ਆਉਣ ਲਈ
ਮੈਂ ਨਿਕਲਾਂ ਬਰੋਬਰ ਦਾ ਵੈਰੀ ਲੱਭਣੇ ਨੂੰ ਘਰੋਂ
ਪੱਟ ਦੇ ਨਾ ਚਾਹੀਦੇ ਸਰਾਣੇ ਸੌਣ ਲਈ
Sandu Sanghe ਨੂੰ ਆ ਜਦੋਂ ਕੋਈ ਲੈਂਦਾ litly
ਬੋਲ ਉਦੋਂ ਉਦੋਂ ਮਿੱਤਰਾਂ ਦੇ ਭਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਪਾਣੀ ਦੇ ਭੁਲੇਖੇ ਜਿਹੜੇ ਜ਼ਹਿਰ ਜਾਂਦੇ ਪੀ ਨੀ
ਮੌਤ ਦੇ ਡਰਾਵਿਆਂ ਤੋਂ ਡਰਾਂਗੇ ਕੀ ਨੀ
ਸੱਪਾਂ ਦੇ ਫੁਕਾਰਿਆਂ ਨਾ ਖੁਲਦੀ ਜਿਨ੍ਹਾਂ ਦੀ ਜਾਗ
ਨਾਥਾਂ ਨੂੰ ਨਾਗ ਦੱਸ ਕਰਨਗੇ ਕੀ ਨੀ
ਸਾਨੂੰ ਨਿੰਦਣਾ ਤਾਂ ਨਿੰਦੀ ਚੱਲੋ ਜੀ ਸਦਕੇ
ਸਾਡੀ ਨਿੰਦਿਆ ਨਾਲ ਥੋੜੇ ਜੇ ਗੁਜ਼ਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਲੋਕ ਜਿਵੇਂ ਜਿਵੇਂ ਸੋਚ ਨੀਵੀਂ ਕਰੀ ਜਾਂਦੇ ਆ
ਤੇ ਉੱਚੇ ਮਿੱਤਰਾਂ ਦੇ ਓਵੈਂ ਹੀ ਚੁਬਾਰੇ ਹੋਈ ਜਾਂਦੇ
ਸਾਡੀਆਂ ਜੜ੍ਹਾਂ ਵਿੱਚ ਬੈਠਣ ਵਾਲਿਆਂ ਨੂੰ ਦੱਸ ਦੋ
ਕਿ ਵੈਰੀ ਸਾਡੇ ਰੱਬ ਨੂੰ ਪਿਆਰੇ ਹੋਈ ਜਾਂਦੇ