ਸਾਰੇ ਮੁੰਡੇਆਂ ਚੋਂ ਸਚੀ ਖਰਾ ਲੱਗੇ ਮੈਨੂ
ਹਰ ਮੁਟਿਆਰ ਖੜ ਤਕਦੀ ਹੈ ਓਹਨੂ
ਸਾਰੇ ਮੁੰਡੇਆਂ ਚੋਂ ਸਚੀ ਖਰਾ ਲੱਗੇ ਮੈਨੂ
ਹਰ ਮੁਟਿਆਰ ਖੜ ਤਕਦੀ ਹੈ ਓਹਨੂ
ਰੋਣਕੀ ਸੁਬਾਹ ਦਾ ਮੁੰਡਾ ਹਸਮੁਖ ਜਿਹਾ
ਰੋਣਕੀ ਸੁਬਾਹ ਦਾ ਮੁੰਡਾ ਹਸਮੁਖ ਜਿਹਾ
ਓਹਨੂ ਵੇਖਦੇ ਹੀ ਸੀਨੇ ਵਿਚ ਸੱਟ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਮੇਰੀ ਲਯੀ ਓ ਕਦਰ ਨੀ ਕਰਦਾ ਏ ਜੇੜੀ
ਸਚੀ ਦੱਸਾਂ ਐਨੀ ਤਾਂ ਔਕਾਤ ਨੀ ਸੀ ਮੇਰੀ
ਮੇਰੀ ਲਯੀ ਓ ਕਦਰ ਨੀ ਕਰਦਾ ਏ ਜੇੜੀ
ਸਚੀ ਦੱਸਾਂ ਐਨੀ ਤਾਂ ਔਕਾਤ ਨੀ ਸੀ ਮੇਰੀ
ਮੈਂ ਜਾਂ ਬਲਿਹਾਰ ਓਹਦੇ ਉੱਤੋਂ ਕਰਦੀ,
ਮੈਂ ਜਾਂ ਬਲਿਹਾਰ ਓਹਦੇ ਉੱਤੋਂ ਕਰਦੀ,
ਓਹਦੇ ਪ੍ਯਾਰ ਅੱਗੇ ਫੇਰ ਵੀ ਏ ਘਟ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਸਾਹ ਆਖਰੀ ਓਹਦੇ ਤੋਂ ਇਕ ਘਟ ਸਾਹ ਮੈਂ ਚਾਵਾਂ,
ਏ ਉਮਰ ਮੈਂ ਸਾਰੀ ਓਹਦੇ ਨਾਲ ਹੀ ਹੰਡਾਵਾਂ
ਸਾਹ ਆਖਰੀ ਓਹਦੇ ਤੋਂ ਇਕ ਘਟ ਸਾਹ ਮੈਂ ਚਾਵਾਂ,
ਏ ਉਮਰ ਮੈਂ ਸਾਰੀ ਓਹਦੇ ਨਾਲ ਹੀ ਹੰਡਾਵਾਂ
ਮੁਖ ਦੇਖਾਂ ਜਦੋਂ ਓਹਦਾ ਮੈਂ ਤਾਂ ਕੋਲ ਓਹਦੇ ਬੇਹਿਕੇ,
ਮੁਖ ਦੇਖਾਂ ਜਦੋਂ ਓਹਦਾ ਮੈਂ ਤਾਂ ਕੋਲ ਓਹਦੇ ਬੇਹਿਕੇ,
ਮੇਰਾ ਰਬ ਨਾਲ ਗੇੜਾ ਨੀ ਸਂਬੰਦ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਓਹਦੇ ਮਿਠੇ ਜੇ ਸੁਬਾਹ ਦੇ ਉੱਤੇ ਫਕਰ ਮੈਂ ਕਰਾਂ
Harvv ਦੀ ਹਰ ਗਲ ਸਿਰ ਮੱਥੇ ਧਰਾਂ
ਓਹਦੇ ਮਿਠੇ ਜੇ ਸੁਬਾਹ ਦੇ ਉੱਤੇ ਫਕਰ ਮੈਂ ਕਰਾਂ
Harvv ਦੀ ਹਰ ਗਲ ਸਿਰ ਮੱਥੇ ਧਰਾਂ
ਓਹਨੂ ਦੇਖ ਖੁਸ਼ੀ ਨਾਲ ਹੋਣ ਅਖਾਂ ਗਿੱਲੀਆਂ
ਓਹਨੂ ਦੇਖ ਖੁਸ਼ੀ ਨਾਲ ਹੋਣ ਅਖਾਂ ਗਿੱਲੀਆਂ
ਏ ਕੋਈ ਪਿਛਲੇ ਜਨਮ ਦਾ ਹੀ ਤੱਟ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ
ਹਰ ਵਿਹਲੇ ਮੈਂ ਖ਼ਿਆਲ ਓਹਦੇ ਚੱਕੀ ਫਿਰਦੀ
ਮੇਰੀ ਬੇਬੇ ਦਾ ਜਵਾਈ ਬੜਾ ਅੱਤ ਲਗਦੈ