ਮੈਂ ਜੀਣਾ ਤੇਰੇ ਨਾਲ ਯਾਰਾ ਤੇਰੇ ਨਾਲ ਮਰਨਾ
ਇਕ ਗਲ ਸੁਣ ਤੇਰੇ ਬਿਨਾ ਨਈ ਓ ਸਰਨਾ
ਮੈਂ ਜੀਣਾ ਤੇਰੇ ਨਾਲ ਯਾਰਾ ਤੇਰੇ ਨਾਲ ਮਰਨਾ
ਇਕ ਗਲ ਸੁਣ ਤੇਰੇ ਬਿਨਾ ਨਈ ਓ ਸਰਨਾ
ਜ਼ਿੰਦਗੀ ਤੋਂ ਗਿੱਲੇ ਦੂਰ ਹੋਗੇ ਜਦੋਂ ਮਿਲੇ
ਜ਼ਿੰਦਗੀ ਤੋਂ ਗਿੱਲੇ ਦੂਰ ਹੋਗੇ ਜਦੋਂ ਮਿਲੇ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ
ਤੇਰੇ ਪ੍ਯਾਰ ਦਾ ਸਰੂਰ ਮੈਨੂ ਵਖਰਾ ਹੀ ਆਵੇ
ਜਿਵੇਂ ਮਿੱਟੀ ਵਾਲੇ ਬੁੱਤ ਨੂ ਵੀ ਜਾਨ ਮਿਲ ਜਾਵੇ
ਲਗੇ ਦਿਨ ਮੈਨੂ ਚੰਗਾ ਹੋਯੀ ਰਾਤ ਮੇਰੀ ਸੋਹਣੀ
ਮੇਰੇ ਸੋਚ ਅਤੇ ਸੁਪਨੇ ਚ ਤੂ ਹੀ ਚੰਨਾਂ ਆਵੇ
ਤੈਨੂ ਹੀ ਧਿਆਵਾਂ ਯਾਰਾ ਤੈਨੂ ਹੀ ਮੈਂ ਚਾਵਾਂ
ਤੈਨੂ ਹੀ ਧਿਆਵਾਂ ਯਾਰਾ ਤੈਨੂ ਹੀ ਮੈਂ ਚਾਵਾਂ
ਕੀਤਾ ਰੱਬ ਨਾਲ ਸਾਡਾ ਵਾਦਾ ਬਦਲ ਗਯਾ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ
ਰੱਬ ਕਰੇ ਤੇਰੇ ਦਿਲ ਵਿਚ ਮੈਂ ਹੀ ਸਦਾ ਰਵਾਂ
ਬਸ ਮੇਰਾ ਏ ਤੂ Harvv ਮੈਂ ਵਾਰ ਵਾਰ ਕਹਾਂ
ਰਵਾਂ ਨਾਲ ਨਾਲ ਤੇਰੇ ਮੈਂ ਤਾਂ ਇਸ਼੍ਕ਼ ਰਾਹਾਂ ਚ
ਮੇਨੂ ਲੱਗੇ ਡਰ ਜਦੋਂ ਤੇਰਾ ਹਥ ਫੜ ਲਵਾ
ਕਰਤੇ ਹਨੇਰੇ ਦੂਰ ਜ਼ਿੰਦਗੀ ਚੋਂ ਸਾਰੇ
ਕਰਤੇ ਹਨੇਰੇ ਦੂਰ ਜ਼ਿੰਦਗੀ ਚੋਂ ਸਾਰੇ
ਮੇਰੇ ਲੇਖਾਂ ਵਿਚ ਦਿਵੇਯਾ ਤੂ ਐਸਾ ਜਗਿਆ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ
ਜਿੱਸ ਦਿਨ ਦਾ ਤੂ ਜ਼ਿੰਦਗੀ ਚ ਆਯਾ ਸੱਜਣਾਂ
ਉੱਸ ਦਿਨ ਤੋਂ ਸੁਬਾਹ ਸਾਡਾ ਬਦਲ ਗਯਾ