LyricFind Logo
LyricFind Logo
Profile image icon
Lyric cover art

Fikar Maa Nu

Apple Music logo
Deezer logo
Spotify logo
Lyrics
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਫੋਨ ਤੇ ਝੱਟ ਰੋ ਪੈਂਦੀ ਆ ਗੱਲ ਕਰਦੀ ਕਰਦੀ
ਮੇਰਾ ਹਾਲ ਤਾਂ ਪੁੱਛਦੀ ਆ ਦਿਲੋਂ ਉਹ ਡਰਦੀ ਡਰਦੀ
ਭੁੱਖਾ ਤਾਂ ਨੀ ਸੋ ਗਿਆ ਉਹ ਸੋਚਦੀ ਹੋਣੀ ਏ
ਓਹਦੀਆਂ ਗੱਲਾਂ ਵਿਚ ਪਰ ਮੇਰਾ ਜ਼ਿਕਰ ਬੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਕਈ ਵਾਰੀ 7 ਦਿਨ ਵੀ ਸ਼ਿਫਟਾਂ ਲਾ ਲੈਣੇ ਆ
ਮਾਏ ਨੀ ਰੋਟੀ ਠੰਡੀ ਹੀ ਹੁਣ ਖਾ ਲੈਣੇ ਆ
ਚੇਤੇ ਆਉਂਦੇ ਤੇਰੇ ਬੜੇ ਪਰੌਂਠੇ ਨੀ
ਅੰਦਰੋਂ ਅੰਦਰੀ ਪੀ ਲੈਣੇ ਆ ਹੌਂਕੇ ਨੀ
ਚੰਗਾ ਬੇਬੇ break ਵੀ over ਹੋ ਗਈ ਆ
ਬੌਸ ਵੀ ਆ ਕੇ ਹੁਣ ਤਾਂ ਮੇਰੇ ਕੋਲ ਖੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਕਦੇ ਵੀ ਤੱਤੀ ਵਾ ਲੱਗਣ ਨਾ ਦਿੱਤੀ ਉਹਨੇ
ਲੜਕੇ ਬਾਪੂ ਨਾਲ ਹਰ ਸ਼ੈਹ ਲੈ ਕੇ ਦਿੱਤੀ ਉਹਨੇ
ਹੱਸਦੀ ਸੀ ਜਦ airport ਤੇ ਛੱਡਿਆ ਮੈਨੂੰ
ਮੇਰੇ ਸਾਵੇਂ ਅੱਖ ਗਿੱਲੀ ਨਾ ਕੀਤੀ ਉਹਨੇ
ਓਹਦੇ ਦਿੱਤੇ ਹੌਂਸਲੇ ਕਿੱਥੇ ਡਿੱਗਣ ਦਿੰਦੇ
‘ਮਾਨ’ ਤੇਰਾ ਹੁਣ ਦੇਖ ਲੈ ਤਾਹਿਓਂ ਜਿਖ਼ਰ ਖੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ
ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

ਪੱਕੇ ਹੋਕੇ ਛੇਤੀ ਫਿਰ ਮੁੜ ਜਾਣਾ ਏ
ਪਿੰਡ ਜੋ ਬੈਠੀ ਮਾਂ ਨੂੰ ਮੇਰਾ ਫਿਕਰ ਬੜਾ ਏ

WRITERS

Harvy Sandhu

PUBLISHERS

Lyrics © TUNECORE INC, IPRS

Share icon and text

Share


See A Problem With Something?

Lyrics

Other