LyricFind Logo
LyricFind Logo
Profile image icon
Lyric cover art

Siftan Hor Diyan

Apple Music logo
Deezer logo
Spotify logo
Lyrics
ਬੇਸ਼ੱਕ ਲਾ ਲੈ ਲੱਖ ਬਹਾਨੇ
ਉਹ ਗੱਲ ਨਾ ਰਹਿ ਗਈ ਰਕਾਨੇ
ਬੇਸ਼ੱਕ ਲਾ ਲੈ ਲੱਖ ਬਹਾਨੇ
ਉਹ ਗੱਲ ਨਾ ਰਹਿ ਗਈ ਰਕਾਨੇ
ਨਈ ਛੁਪਾਯਾ ਛੁਪਦੀ ਹੁੰਦੀਆਂ
ਨਜ਼ਰਾਂ ਚੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੋ ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਨੀ ਤੇਰੇ ਸੁਰਾਖ਼ ਬੁਲਾ ਚੋਂ

ਮੂੰਹ ਪਾਸੇ ਕਰ ਜਿੰਨਾ ਮਰਜ਼ੀ
ਕਰ ਲੈ ਕਰ ਸ਼ੈਤਾਨੀ
ਤੇਰੇ ਗੱਲ ਵਿਚ ਘੁੱਮਦੀ ਦੇਖ ਲਈ
ਮੈਂ ਗ਼ੈਰਾਂ ਦੀ ਗਾਣੀ
ਮੂੰਹ ਪਾਸੇ ਕਰ ਜਿੰਨਾ ਮਰਜ਼ੀ
ਕਰ ਲੈ ਕਰ ਸ਼ੈਤਾਨੀ
ਤੇਰੇ ਗੱਲ ਵਿਚ ਘੁੱਮਦੀ ਦੇਖ ਲਈ
ਮੈਂ ਗ਼ੈਰਾਂ ਦੀ ਗਾਣੀ
ਨੋ ਉਹ ਵਿਨੀ ਨਾ ਉਹ ਵਾਂਗਾ
ਉੱਡੀਆਂ ਮਾਰ ਉਡਾਰੀ ਸੰਗਆ
ਮੁੰਡੇ ਦੈਂ ਗਵਾਹੀਆਂ ਨੀ
ਤੇਰੀ ਬਦਲੀ ਤੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੋ ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਨੀ ਤੇਰੇ ਸੁਰਾਖ਼ ਬੁਲਾ ਚੋਂ

LV ਤੇ ਕਦੇ ਜਿੰਮੀ ਚੂ
ਤੈਨੂੰ ਦਿੱਤੇ gift ਬਥੇਰੇ
ਮਿੱਤਰਾਂ ਦਾ ਨੀ ਹੋਂਦਾ ਛੱਡ ਕੇ
ਲਾਏ Audi ਵਿਚ ਗੇੜੇ
LV ਤੇ ਕਦੇ Jimmy Choo
ਤੈਨੂੰ ਦਿੱਤੇ gift ਬਥੇਰੇ
ਮਿੱਤਰਾਂ ਦਾ ਨੀ ਹੋਂਦਾ ਛੱਡ ਕੇ
ਲਾਏ Audi ਵਿਚ ਗੇੜੇ
ਸੂਟ ਦੇ ਤੂੰ ਯਾਰਾਂ ਦੇ ਛੱਲੇ
ਪੈ ਗਈ ਨੀ ਗ਼ੈਰਾਂ ਦੇ ਪੱਲੇ
ਚਲਣੀ ਹੋਣੀਆਂ ਛੋਟਾਣ ਨੀ
ਤਗਦਿਆਂ ਦੇ ਜ਼ੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੋ ਤੇਰੇ ਸੁਰਾਖ਼ ਬੁਲਾ ਚੋਂ
ਹੋ ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜ ਕਲ ਸਿਫਤਾਂ ਹੋਰ ਦੀਆਂ
ਨੀ ਤੇਰੇ ਸੁਰਾਖ਼ ਬੁਲਾ ਚੋਂ

ਚੁੱਪ ਰਹੇਗੀ ਕਈ ਘਰਾਂ ਵਿਚ
ਪੈ ਜਾਣ ਗੇ ਸਿਆਪੇ
ਚਾਹਲ ਸੁਖ ਆਲਾ ਹੋ ਜੁਗਾ ਜੇ
ਮੂੰਹ ਨਾਲ ਕੇਂਦੇ ਆਪੇ
ਚੁੱਪ ਰਹੇਗੀ ਕਈ ਘਰਾਂ ਵਿਚ
ਪੈ ਜਾਣ ਗੇ ਸਿਆਪੇ
ਚਾਹਲ ਸੁਖ ਆਲਾ ਹੋ ਜੁਗਾ ਜੇ
ਮੂੰਹ ਨਾਲ ਕੇਂਦੇ ਆਪੇ
ਦੋ ਪਾਸੇ ਕਿਉਂ ਕਰੈਨ ਇਸ਼ਾਰੇ
ਲਾ ਬੇਡੀ ਨੂੰ ਇਕ ਕਿਨਾਰੇ
ਸੂਲਝ ਦੀਆਂ ਨੀ ਕੰਡਾ ਸੋਨੀ
ਉਲਝੀ ਦੌਰ ਦੀਆਂ
ਹੋ ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜਕਲ ਸਿਫਤਾਂ ਹੋਰ ਦੀਆਂ
ਤੇਰੇ ਸੁਰਾਖ਼ ਬੁਲਾ ਚੋਂ
ਹੁੰਦੀਆਂ ਨੀ ਅੱਜਕਲ ਸਿਫਤਾਂ ਹੋਰ ਦੀਆਂ
ਨੀ ਤੇਰੇ ਸੁਰਾਖ਼ ਬੁਲਾ ਚੋਂ

WRITERS

HASANVIR CHAHAL, SONY CHAHAL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other