LyricFind Logo
LyricFind Logo
Profile image icon
Lyric cover art

Hanju

Apple Music logo
Deezer logo
Spotify logo
Lyrics
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਹੋਯੀ ਪ੍ਯਾਰ ਵਿਚ ਹਾਰ
ਹਾਏ ਹੁੰਦੀ ਨਾ ਸਹਾਰ
ਹੋਯੀ ਪ੍ਯਾਰ ਵਿਚ ਹਾਰ
ਹਾਏ ਹੁੰਦੀ ਨਾ ਸਹਾਰ
ਕ੍ਯੂਂ ਬਿਰਹੂ ਦਾ ਸੱਪ
ਆਸ਼ਿਕ਼ਾਂ ਨੂ ਡਾੰਗਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ

ਟੁੱਟੇ ਵਾਦੇ ਰਾਤਾਂ ਨੂ
ਯਾਦ ਜਦੋ ਔਂਦੇ
ਟੁੱਰ ਅੰਦਰ ਤਕ ਬੋਲ ਸੱਜਣ ਦੇ
ਜੀ ਸਹਿਣੇ ਪੌਂਦੇ
ਮਿਤਯਾ ਦਿਲ ਵਿਚੋ ਨਾਮ
ਕਰੇ ਦੁਆ ਨਾਲ ਸਲਾਮ
ਮਿਤਯਾ ਦਿਲ ਵਿਚੋ ਨਾਮ
ਕਰੇ ਦੁਆ ਨਾਲ ਸਲਾਮ
ਗੈਰ'ਆਂ ਵਾਂਗੂ ਅੱਜ ਕਾਲ
ਕੋਲੋ ਲਾਂਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ

ਸਾਡੀ ਤਾ ਤੇ ਹੋਰ ਕੋਯੀ ਲਗਦਾ
ਆ ਗਯਾ ਹੋਣਾ ਆਏ
ਉੱਡ ਦਿਆ , ਉੱਡ ਦੀਆ ਸੁਨਿਯਾ ਅਖਾਂ
ਦਿਲ ਮਨੌਣਾ ਆਏ
ਡੱਬੇ ਲਖਾ ਜਜ਼ਬਾਤ
ਹੋਯੀ ਮੰਡੇਦੇ ਹਾਲਾਤ
ਡੱਬੇ ਲਖਾ ਜਜ਼ਬਾਤ
ਹੋਏ ਮੰਡੇਦੇ ਹਾਲਾਤ
ਹੁੰਦਾ ਹੀ ਆਏ ਨਤੀਜਾ
ਨੈਨਾ ਵਾਲੀ ਜੁਂਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ

ਅੱਸੀ ਕਿੱਤਤੋ ਤੱਕ ਰੇ
ਨਿੱਬ'ਦੇ ਸਾਡੇ ਦੇਖੇ ਨਾ ਜਿਹੜੇ
ਹੱਸੇ ਰਖ ਸਜਾ ਕੇ ਦਿਲ ਵਿਚ
ਡਰਦਾ ਦੇ ਡੇਰੇ
ਤੇਰੀ ਸੇਖੋਂ ਬੇਵਫ਼ਾਈ
ਸਾਨੂ ਰਾਸ ਨਹਿਯੋ ਆਯੀ
ਤੇਰੀ ਯਾਰਾਂ ਬੇਵਫ਼ਾਈ
ਸਾਨੂ ਰਾਸ ਨਹਿਯੋ ਆਯੀ
ਤੇਰਾ ਇਕ ਇਕ ਲਾਰਾ
ਸੂਲੀ ਉੱਤੇ ਤੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ
ਇਸ਼੍ਕ਼ ਕੱਲੇ ਕੱਲੇ ਹੰਜੂ ਦਾ
ਹਿਸਾਬ ਮੰਗ'ਦਾ

WRITERS

Sahib Sekhon

PUBLISHERS

Lyrics © IPRS

Share icon and text

Share


See A Problem With Something?

Lyrics

Other