LyricFind Logo
LyricFind Logo
Profile image icon
Lyric cover art

Moh Maya

Apple Music logo
Deezer logo
Spotify logo
Lyrics
ਕੀ ਖੁਦਾ ਐ ਕੀ ਜੁਦਾ ਐ
ਸਬ ਉਸੇ ਦੀ ਹੀ ਰਜ਼ਾ
ਬੰਦੇ ਦੀ ਜਾਤ ਮਿੱਟੀ ਐ ਜਾਣਦਾ
ਬੰਦਾ ਬੰਦੇ ਤੇ ਫਿਦਾ

ਤੂੰ ਆਦਮ ਦਾ ਜਾਇਆ ਬੰਦਿਆ
ਤੂੰ ਆਦਮ ਦਾ ਜਾਇਆ ਬੰਦਿਆ
ਅਸਲ ਮੂਲ ਨੂੰ ਭੁੱਲ ਗਿਆ
ਤੂੰ ਕਾਹਤੋਂ ਇੱਥੇ ਆਇਆ ਬੰਦਿਆ

ਜਿਸ ਪਿਛੇ ਤੂੰ ਪਾਗਲ ਹੋਇਆ
ਸਬ ਕੁਝ ਮੋਹ ਤੇ ਮਾਇਆ ਬੰਦਿਆ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

ਰੱਬ ਦੇ ਨਾਮ ਤੇ ਪਥਰ ਫੜ ਕੇ
ਰੱਬ ਦੇ ਘਰ ਨੂੰ ਤੋੜੇ
ਜਿਸ ਵਿੱਚ ਆ ਕੇ ਵਸਣਾ ਸੀ ਤੂੰ
ਉਸੇ ਦਿਲ ਨੂੰ ਤੋੜੇ

ਤੂੰ ਆਦਮ ਦਾ ਜਾਇਆ ਬੰਦਿਆ
ਤੂੰ ਆਦਮ ਦਾ ਜਾਇਆ ਬੰਦਿਆ
ਅਸਲ ਮੂਲ ਨੂੰ ਭੁੱਲ ਗਿਆ
ਤੂੰ ਕਾਹਤੋਂ ਇੱਥੇ ਆਇਆ ਬੰਦਿਆ

ਜਿਸ ਪਿਛੇ ਤੂੰ ਪਾਗਲ ਹੋਇਆ
ਸਬ ਕੁਝ ਮੋਹ ਤੇ ਮਾਇਆ ਬੰਦਿਆ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

ਜਿਸ ਧਰਤੀ ਦੀ ਵੰਡੀਆਂ ਪਾਵੇ
ਓਹੀ ਤੈਨੂੰ ਜੰਦੀ ਐ
ਚੰਗਾ ਹੁੰਦਾ ਸਵਰਗ ‘ਚ ਰਹਿੰਦਾ
ਦੁਨੀਆ ਨਰਕ ਨਾ ਬਣਦੀ ਏ

ਜਿਸ ਦੇਹੀ ਨੂੰ ਨਿਤ ਸਿੰਗਾਰੇ
ਅੰਤ ਰੱਖ ਦੀ ਢੇਰੀ ਏ
ਜਿਸ ਦੁਨੀਆ ਲਈ ਲੜ ਲੜ ਮਰਦਾ
ਨਾ ਤੇਰੀ ਨਾ ਮੇਰੀ ਏ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

ਛੱਡ ਸਿਕੰਦਰ ਬਣ ਸੁੱਕਰਾਤ
ਜ਼ਹਰ ਪਿਆਲਾ ਪੀ ਲਾ
ਓ ਰੱਬ ਨਹੀਂ ਤੇਥੋਂ ਬਣਿਆ ਜਾਨਾ
ਬੰਦਾ ਬਣ ਕੇ ਜੀ ਲਾ

WRITERS

Satnam Singh, Hey Crush, Varinder Singh

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other