LyricFind Logo
LyricFind Logo
Profile image icon
Lyric cover art

Tikaane

Apple Music logo
Deezer logo
Spotify logo
Lyrics
ਹੋ ਓ ਓ ਓ
ਹੋ ਹੋ ਓ ਓ ਓ
ਹੋ ਹੋਏ
ਹੋ ਐਂਵੇਂ ਇਸ਼ਕ਼ੇ ਦੇ ਰਾਹ ਨਾ ਤੂ ਪਈਂ
ਹੋ ਐਂਵੇਂ ਇਸ਼ਕ਼ੇ ਦੇ ਰਾਹ ਨਾ ਤੂ ਪਈਂ
ਟਿਕਾਣੇ ਬੜੀ ਦੂਰ ਲਭਣੇ
ਬੀਬਾ ਦਿਲ ਨੂ ਉਲਾਂਭੇ ਨਾ ਤੂ ਦੇਈਂ
ਇਹ ਹੋ ਕੇ ਚੂਰੋ ਚੂਰ ਲਭਣੇ
ਹੋ ਕੇ ਚੂਰੋ ਚੂਰ ਲਭਣੇ

ਅਖਾਂ ਲਗਿਆਂ ਤੇ ਅੱਖ ਨਇ ਓ ਲਗਦੀ
ਘੂਰ ਝਲਨੀ ਪੇਂਦੀ ਏ ਸਾਰੇ ਜੱਗ ਦੀ
ਅਖਾਂ ਲਗਿਆਂ ਤੇ ਅੱਖ ਨਇ ਓ ਲਗਦੀ
ਘੂਰ ਝਲਨੀ ਪੇਂਦੀ ਏ ਸਾਰੇ ਜੱਗ ਦੀ
ਹੋ ਘੂਰ ਝਲਨੀ ਪੇਂਦੀ ਆ ਸਾਰੇ ਜੱਗ ਦੀ
ਤਾਣੇ ਦੁਨੀਆ ਦੇ ਹੱਸ ਕੇ ਤੂ ਸਹੀ
ਤਾਣੇ ਦੁਨੀਆ ਦੇ ਹੱਸ ਕੇ ਤੂ ਸਹੀ
ਤੇ ਸ਼ਦ ਕੇ ਹਜ਼ੂਰ ਲਭਣੇ
ਬੀਬਾ ਦਿਲ ਨੂ ਉਲਾਂਭੇ ਨਾ ਤੂ ਦੇਈਂ
ਇਹ ਹੋ ਕੇ ਚੂਰੋ ਚੂਰ ਲਭਣੇ
ਹੋ ਕੇ ਚੂਰੋ ਚੂਰ ਲਭਣੇ

ਰਾਜੀ ਯਾਰ ਦੀ ਰਜ਼ਾ ਚ ਰਿਹਨਾ ਪੈਣਾ ਏ
ਓਹਦੇ ਹਾਸੇਆਂ ਚ ਦੁਖ ਸਿਹਣਾ ਪੈਣਾ ਏ
ਰਾਜੀ ਯਾਰ ਦੀ ਰਜ਼ਾ ਚ ਰਿਹਨਾ ਪੈਣਾ ਏ
ਓਹਦੇ ਹਾਸੇਆਂ ਚ ਦੁਖ ਸਿਹਣਾ ਪੈਣਾ ਏ
ਓਹਦੇ ਹਾਸੇਆਂ ਚ ਦੁਖ ਸਿਹਣਾ ਪੈਣਾ ਏ
ਖੱਟ ਜਾਣਾ ਕੁਜ ਆਂਮ ਜਿਹਾ ਬਣਕੇ
ਖੱਟ ਜਾਣਾ ਕੁਜ ਆਂਮ ਜਿਹਾ ਬਣਕੇ
ਨਾ ਹੋ ਕੇ ਮਸ਼ੂਰ ਲਭਣੇ
ਬੀਬਾ ਦਿਲ ਨੂ ਉਲਾਂਭੇ ਨਾ ਤੂ ਦੇਈਂ
ਇਹ ਹੋ ਕੇ ਚੂਰੋ ਚੂਰ ਲਭਣੇ
ਹੋ ਕੇ ਚੂਰੋ ਚੂਰ ਲਭਣੇ

ਸਿਰਾ ਫਡੇਯਾ ਨਾ ਕਿਸੇ ਦੇ ਖਿਆਲ ਦਾ
ਵਿਹਮ ਟੁੱਟ ਜਾਣਾ ਛਹੇਤੀ ਕੇਂਦੋਵਾਲ ਦਾ
ਸਿਰਾ ਫਡੇਯਾ ਨਾ ਕਿਸੇ ਦੇ ਖਿਆਲ ਦਾ
ਵਿਹਮ ਟੁੱਟ ਜਾਣਾ ਛਹੇਤੀ ਕੇਂਦੋਵਾਲ ਦਾ
ਹੋ ਵਿਹਮ ਟੁੱਟ ਜਾਣਾ ਛਹੇਤੀ ਕੇਂਦੋਵਾਲ ਦਾ
ਹੋ ਜਦੋਂ ਮੈਂ ਵਾਲਾ ਮਾਨ ਵਿਚੋਂ ਮਰੇਯਾ
ਜਦੋਂ ਮੈਂ ਵਾਲਾ ਮਾਨ ਵਿਚੋਂ ਮਰੇਯਾ
ਤਾਂ ਵਖਰੇ ਸਰੂਰ ਲਭਣੇ
ਬੀਬਾ ਦਿਲ ਨੂ ਉਲਾਂਭੇ ਨਾ ਤੂ ਦੇਈਂ
ਇਹ ਹੋ ਕੇ ਚੂਰੋ ਚੂਰ ਲਭਣੇ
ਹੋ ਕੇ ਚੂਰੋ ਚੂਰ ਲਭਣੇ

WRITERS

PRIT, GURMINDER KANDOWAL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other