ਸਾਰਾ ਕੁਛ ਛੱਡ ਮੇਰੇ ਵਲ ਆਏਗਾ
ਮੇਰੀ ਹਰ ਖੁਸ਼ੀ ਹਂਜੁਆ ਨਾਲ ਤੋਲਤੀ
ਰੂਹ ਮੇਰੀ ਕ਼ਬਰਾਂ ਦੇ ਰਹਿ ਤੂਰਥੀ
ਮੇਰੀ ਹਰ ਖੁਸ਼ੀ ਹਂਜੁਆ ਨਾਲ ਤੋਲਤੀ
ਵੇ ਤੂ ਇੱਜ਼ਤ ਵੀ ਮੇਰੀ ਪੈਰਾਂ ਤਾਲੇ ਰੋਲਤੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਸੋਚਯਾ ਸੀ ਮੈਂ ਬਦਲ ਜਾਏਗਾ ਪਰ ਕੀਤੇ
ਕਿੰਨੇ ਤ੍ਵਾਂ ਤੇ ਵੇ ਨੱਕ ਜੋਦੇਗਾ
ਕੀਹਦੇ ਕੀਹਦੇ ਦੱਸ ਦੇ ਸਾਜ੍ਣਾ ਹੱਸੇ ਮੋਡੇਂਗਾ
ਵੇ ਦਿਲ ਵੀ ਲ ਲੇ ਨੇ ਨਿੰਦਾਂ ਤੇ ਰੂਹਾਂ ਵੀ
ਮੇਰੇ ਵਾਂਗੂ ਕਿਨੇ ਪ੍ਯਾਰ ਦੇ ਪ੍ਯਾਸੇ ਮੋਦੇਗਾ
ਏਕ ਏਕ ਪਾਲ ਦਿਤਾ ਆਜ ਨਾਲੇ ਕਾਲ ਦਿਤਾ
ਤੂ ਕਿ ਜਨਨੇ ਮੇਨੂ ਤੇਰੀ ਕਿੰਨੀ ਲੋਹਰ ਸੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਸੋਚਯਾ ਸੀ ਮੈਂ ਬਦਲ ਜਾਏਗਾ ਪਰ ਕੀਤੇ
ਮੈਂ ਤੇ ਤੇਰੀ ਸੀ ਵੇ ਤੂ ਹੀ ਨਹੀ ਹੋਯ
ਮੈਂ ਤੇਰੇ ਲ ਰੋਵਨ ਸਾਜ੍ਣਾ ਤੂ ਹੀ ਨਹੀ ਰੋਯਾ
ਤੂ ਮੇਰਾ ਹੋਵੇਂਗਾ ਮੈਂ ਖਾੜੀ ਉਡੀਕੀ ਗਾਯੀ
ਪਰ ਸੱਦੇ ਵਾਲ ਸਾਜਨ ਤੇਰਾ ਮੁਹ ਹੀ ਨਹੀ ਹੋਯ
ਹਰ ਤਾ ਨੇ ਜੋ ਹੁੰਦੇ ਏਕ ਦੇ ਨਾ ਓ ਹੁੰਦੇ
ਸਾਂਝੀ ਮੈਂ ਹੋਰ ਤੇਰੀ ਗਲ ਹੋਰ ਸੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਪਿਹਲਾਂ ਤੋੜਿਆ ਯਕੀਨ ਫੇਰ ਦਿਲ ਤੋੜਿਆ
ਮੈਂ ਉਮੀਦ ਤੇ ਹੀ ਜ਼ਿੰਦਾ ਸੀ ਤੂ ਓਹਵੀ ਤੋਡਟੀ
ਸੋਚਯਾ ਸੀ ਮੈਂ ਬਦਲ ਜਾਏਗਾ ਪਰ ਕੀਤੇ